Monday 18 January 2021

ਬਿੱਗ-ਬੈਂਗ ਥਿਊਰੀ

0 comments

ਪ੍ਰਿਥਵੀ (ਧਰਤੀ) ਅਤੇ ਗ੍ਰਹਿਆਂ ਦੀ ਉੱਤਪਤੀ ਸੰਬੰਧੀ ਸਿਧਾਂਤ:-

 

ਅਦਵੈਤਵਾਦ ਪਰਿਕਲਪਨਾ:-

 

ਪ੍ਰਿਥਵੀ (ਧਰਤੀ) ਅਤੇ ਗ੍ਰਹਿਆਂ ਦੀ ਉੱਤਪਤੀ ਜਾਂ ਰਚਨਾ ਕੇਵਲ ਇੱਕ ਤਾਰੇ (ਵਸਤੂ) ਰਾਹੀਂ ਹੋਈ




ਦਵੈਤਵਾਦ ਪਰਿਕਲਪਨਾ:-

ਪ੍ਰਿਥਵੀ (ਧਰਤੀ) ਅਤੇ ਗ੍ਰਹਿਆਂ ਦੀ ਉੱਤਪਤੀ ਜਾਂ ਰਚਨਾ ਕੇਵਲ ਦੋ ਜਾ ਦੋ ਤੋਂ ਵੱਧ ਤਾਰਿਆਂ (ਵਸਤੂਆਂ) ਰਾਹੀਂ ਹੋਈ

 

ਆਧਨਿਕ ਪਰਿਕਲਪਨਾਂ:

() ਬਿੱਗ ਬੈਂਗ ਸਿਧਾਂਤ

() ਸਫੀਤੀ ਸਿਧਾਂਤ

 

ਸਿਧਾਂਤ ਦਾ ਪ੍ਰਤਿਪਾਦਨ:- 1927 ਵਿਚ

 

ਸਿਧਾਂਤ ਪ੍ਰਤਿਪਾਦਕ (ਸਿਧਾਂਤ ਪੇਸ਼ ਕਿੱਤਾ):-

 

ਮੌਸ਼ਿਆਰ ਜ਼ੌਰਜ ਲੇਮੈਤਰੇ (ਬੈਲਜ਼ੀਅਮ ਨਿਵਾਸੀ ਭੌਤਿਕੀ ਅਤੇ ਗਣਿਤ ਵਿਗਿਆਨੀ)

ਪੂਰੀ ਕਲਪਨਾ ਅਧਾਰਿਤ:-

ਬ੍ਰਹਿਮੰਡ ਦੇ ਫੈਲਣ ਦਾ ਵਿਚਾਰ ਪ੍ਰਕਟ ਕਰਨਾ

ਪਰਿਕਲਪਨਾ ਨੂੰ ਹੁਲਾਰਾ ਮਿਲਿਆ:-

ਬ੍ਰਹਿਮੰਡੀ ਮਾਈਕ੍ਰੋਵੇਵ ਰੇਡੀਏਸ਼ਨ ਦੀ ਖੋਜ ਕਾਰਨ

ਵਿਚਾਰਧਾਰਾ ਦੇ ਸਮਰਥਕ ਹਨ:-

ਆਇਨਸ਼ਟੀਨ, ਸਟੀਫ਼ੀਨ ਹਾਕਿੰਗ

 

 

ਬਿੰਗ ਬੈੱਗ ਸਿਧਾਂਤ ਜਾਂ ਮਹਾਵਿਸਫੌਟ ਸਿਧਾਂਤ ਕੀ ਹੈ?

 

(1) ਵਿਸ਼ਾਲ ਅਗਨੀ ਪਿੰਡ ਜਿਸ ਦੀ ਰਚਨਾ ਭਾਰੀ ਪਦਾਰਥਾਂ ਨਾਲ ਹੌਈ।

(2) ਵਿਸ਼ਾਲ ਅਗਨੀ ਪਿੰਡ ਵਿੱਚ ਅਚਾਨਕ ਜੌਰਦਾਰ ਵਿਸਫੌਂਟ ਹੌਣਾ।

(3) ਪਦਾਰਥਾਂ ਦਾ ਵਿਖਰਾਵ ਹੌਣਾ।

(4) ਸੁਕੜ ਕੇ ਗਰਮ ਅਤੇ ਕੁਝ ਮਿਲੀਮੀਟਰ ਤੱਕ ਸਾਰੇ ਹੀ ਸਥਾਨਾਂ ਤੇ ਸੰਘਣੇ ਹੈ ਹੌਣਾ।

(5) ਪਿੰਡ (ਗੇਂਦ) ਦੇ ਆਕਾਰ ਵੱਧਣ ਦੇ ਕਾਰਨ ਆਕਾਸ਼ ਗੰਗਾਵਾਂ ਦਾ ਨਿਰਮਾਣ ਹੌਣਾ।

(6) ਬਾਅਦ ਵਿੱਚ ਆਕਾਸ਼ ਗੰਗਾਵਾਂ ਦੁਰ-ਦੁਰ ਹੂੰਦੀ ਗਈ। 15 ਅਰਬ ਸਾਲ ਪਹਿਲਾਂ ਤੌਂ ਹੁਣ ਤੱਕ ਬ੍ਰਹਿਮੰਡ ਦੇ ਆਕਾਰ ਵਿੱਚ ਇਜਾਫਾ ਹੁੰਦਾ ਗਿਆ।

(7) ਇਜਾਫਾ ਹੌਣ ਕਾਰਨ ਆਕਾਸ਼ ਗੰਗਾਵਾਂ ਵਿੱਚ ਵਿਸਫੌਟ ਹੋਇਆ ਅਤੇ ਤਾਰਿਆਂ ਦਾ ਨਿਰਮਾਣ ਹੌਇਆ।

(8) ਬਾਅਦ ਵਿੱਚ ਤਾਰਿਆਂ ਦੇ ਵਿਸਫੌਟ ਕਾਰਨ ਗ੍ਰਹਿਆਂ ਦਾ ਨਿਰਮਾਣ ਹੋਇਆ।