ਸੂਰਜ
ਸੂਰਜ ਨਾਲ ਸੰਬੰਧਿਤ ਮਹੱਤਵਪੂਰਨ ਤੱਤ:
1
ਸੂਰਜ ਸਥਿਰ ਨਹੀਂ ਹੈ । ਇਹ ਆਪਣੀ ਧੂਰੀ ਦੁਆਲੇ ਪੱਛਮ ਤੋ ਪੂਰਬ ਦਿਸ਼ਾ ਵੱਲ ਘੁੰਮਦਾ ਹੈ
2.ਸੂਰਜ ਆਪਣੀ ਧੂਰੀ ਦੁਆਲੇ ਇਕ ਚੱਕਰ 25 ਦਿਨਾਂ ਵਿਚ ਪੂਰਾ ਕਰਦਾ ਹੈ ।
3.ਉਮਰ (Age) ੩ 4.6 ਬਿਲੀਅਨ ਸਾਲ ।
4.ਵਿਆਸ = 1,392,684 ਕਿ.ਮੀ. ।
5. ਧਰਾਤਲ ਦਾ ਤਾਪਮਾਨ = 5500 ਡਿਗਰੀ ਸੈਲਸਿਅਸ ।
6.ਸੂਰਜ ਦੀ ਗੁਰੂਤਾ ਖਿੱਚ ਸ਼ਕਤੀ ਧਰਤੀ ਤੋਂ 28 ਗੁਣਾ ਜ਼ਿਆਦਾ ਹੈ ।
ਸੂਰਜ
ਰੋਸ਼ਨੀ ਦਾ ਸੋਮਾ
ਜੀਵਨ ਦਾ ਸੋਮਾ
ਸੇਕ ਦਾ ਸੋਮਾ