Monday, 18 January 2021

ਪ੍ਰਿਥਵੀ

0 comments

ਪ੍ਰਿਥਵੀ Earth

 

ਨੁਹਾਰ ਅਤੇ ਆਕਾਰ Shape and Size

 


 

ਪ੍ਰਿਥਵੀ ਦੀ ਨੁਹਾਰ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਹੇਵਰੀਅਜ ਬੇਬੋਲਿਅਨਿਜ਼ ਨੇ ਆਪਣੇ ਵਿਚਾਰ ਦਿੱਤੇ ਅਤੇ ਕਿਹਾ ਕਿ ਧਰਤੀ ਦੀ ਨੁਹਾਰ ਅਰਧ ਚੱਕਰ ਵਰਗੀ ਹੈ। ਥੇਲਜ ਨੇ ਵੀ 600   ਈਸਾ ਪੂਰਵ ਪ੍ਰਿਥਵੀ ਨੂੰ ਗੋਲ਼ ਮੇਜ਼ ਦੀ ਤਰਾਂ ਦਸਿਆ। ਐਨਗਜ਼ੀਮੈਂਡਰ ਨੇ ਇਸ (ਇਹ ਪਾਣੀ ਤੇ ਤੈਰ ਰਹੀ ਹੈ) ਤੱਥ ਦੀ ਆਲੋਚਨਾ ਕੀਤੀ ਤੇ ਆਪਣੇ ਵਿਚਾਰ ਵਿੱਚ ਦਸਿਆ ਕਿ ਧਰਤੀ ਵੇਲਣਆਕ Geodesy ਵਿਗਿਆਨ ਦੀ ਉਸ ਸ਼ਾਖਾ ਦਾ ਨਾਮ ਹੈ ਜੋ ਸਰਵੇਖਣਾਂ ਤੇ ਗਣਿਤਿਕ ਮਿਣਤੀਆਂ ਜਰੀਏ ਧਰਤੀ ਦਾ ਆਕਾਰ ਅਤੇ ਸਰੂਪ ਨਾਪਣ ਦਾ ਕਾਰਜ ਕਰਦੀ ਹੈ। 

ਕੋਲੰਬਸ ਜੋ ਕਿ ਇਤਾਵਲੀ ਮਲਾਹ ਸੀ, ਨੇ ਅਮਲੀ ਤੌਰ ਤੇ ਧਰਤੀ ਦੇ ਗੋਲ਼ ਹੋਣ ਦੇ ਪ੍ਰਮਾਣ ਸਭ ਤੋਂ ਪਹਿਲਾਂ ਦਿੱਤੇ ਸਨ।

 

1. ਸਮੁੰਦਰ ਤਲ ਤੇ ਦੂਰੋਂ ਰਹੇ ਸਮੁੰਦਰੀ ਜਹਾਜ਼ ਦਾ ਇੱਕ ਹੀ ਸਮੇਂ ਪੂਰਾ ਦਿਖਾਈ ਨਾ ਦੇਣਾ:- ਉਦਾਹਰਣ ਤੋ' ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਧਰਤੀ ਦੀ ਨੁਹਾਰ (ਰੂਪ) ਕਿਹੋ ਜਿਹੀ ਹੈ ਜਦੋ ਦੂਰੋਂ ਰਹੇ ਸਮੁੰਦਰੀ ਜਹਾਜ਼ ਨੂੰ ਵੇਖਦੇ ਹਾਂ ਤਾਂ ਇੱਕ ਸਮੇਂ ਵਿੱਚ ਇਸ ਦਾ ਪੂਰਾ ਹਿੱਸਾ ਦਿਖਾਈ ਸਭ ਤੋਂ ਪਹਿਲਾਂ ਉਪਰੱਲਾ ਹਿੱਸਾ ਚਿਮਨੀ ਜਾਂ ਸਿਖਰ (ਸਿਰਾ) ਦਿਖਾਈ ਦਿੰਦਾ ਹੈ ਹੌਲੀ-ਹੌਲੀ ਇਸਦੇ ਪੂਰਾ ਜਹਾਜ਼ ਨਜ਼ਰ ਆਉਂਦਾ ਹੈ। ਜੇਕਰ ਪ੍ਰਿਥਵੀ ਚਪਟੀ ਹੁੰਦੀ ਤਾਂ ਪੂਰਾ ਜਹਾਜ਼ ਇੱਕੋ ਵਾਰੀ ਵਿੱਚ ਸੀ ਪਰ ਅਜਿਹਾ ਨਹੀਂ ਹੁੰਦਾ।

 






2. ਚੰਨ ਗ੍ਰਹਿਣ ਦੇ ਸਮੇਂ ਪ੍ਰਿਥਵੀ ਦਾ ਪਰਛਾਵਾਂ ਗੋਲ ਹੋਣਾ:- ਜਦੋਂ ਚੰਨ ਨੂੰ ਗ੍ਰਹਿਣ ਲਗਦਾ ਹੈ ਤਾਂ ਉਸ ਵੇਲੇ ਪ੍ਰਿਥਵੀ ਦੀ ਪਰਛਾਵਾਂ ਚੰਦਰਮਾ ਦੇ ਤਲ ਉਤੋਂ ਪੈਂਦਾ ਹੈ ਜੋ ਕਿ ਗੋਲ ਹੁੰਦਾ ਹੈ। ਹਰ ਵਸਤੂ ਦੀ ਨੁਹਾਰ ਅਨੁਸਾਰ ਹੀ ਉਸਦਾ ਪਰਛਾਵਾਂ ਬਣਦਾ ਹੈ। ਇਸ ਤੋਂ' ਸਿੱਧ ਹੁੰਦਾ ਹੈ ਕਿ ਧਰਤੀ ਗੋਲ ਹੈ। ਇਹ ਪ੍ਰਮਾਣ ਯੂਨਾਨੀਆਂ (Greeks) ਦੁਆਰਾ ਦਿੱਤਾ ਗਿਆ ਸੀ।

 




3. ਸੂਰਜ ਨਿਕਲਣ ਦਾ ਸਮਾਂ:- ਪ੍ਰਿਥਵੀ ਦੇ ਸਾਰੇ ਸਥਾਨਾਂ `ਤੇ ਸੂਰਜ ਉਦੇ (ਨਿਕਲਣਵੱਖਰਾ ਹੈ ਜੇਕਰ ਪ੍ਰਿਥਵੀ ਚਪਟੀ ਹੁੰਦੀ ਤਾਂ ਸੂਰਜ ਸਾਰੀ ਪ੍ਰਿਥਵੀ ਤੇ ਇੱਕ ਹੀ ਸਮੇ 'ਤੇ ਹੀ ਨਜ਼ਰ ਨਹੀਂ ਹੈ ਜਿਸ ਤੋ ਸਿੱਧ ਹੁੰਦਾ ਹੈ ਕਿ ਪ੍ਰਿਥਵੀ ਗੋਲ ਹੈ।

 




4. ਦਿਸ਼ਾ ਪਰਿਵਰਤਨ ਦੇ ਬਿਨਾਂ ਪ੍ਰਿਥਵੀ ਦਾ ਚੱਕਰ ਲਗਾਉਣਾ:- ਜਦੋ ਕੋਈ ਲਗਾਉਦਾ ਹੈ ਤਾਂ ਉਹ ਜਿਸ ਸਥਾਨ ਤੋ ਅਪਣੀ ਯਾਤਰਾ ਸ਼ੁਰੂ ਕਰਦਾ ਹੈ, ਉਸੇ ਸਥਾਨ ਤੇ ਬਿਨਾਂ ਜਾਂਦਾ ਹੈ। ਜੇਕਰ ਪ੍ਰਿਥਵੀ ਦੀ ਨੁਹਾਰ ਗੋਲ਼ ਹੋਣ ਦੀ ਬਜਾਏ ਚਪਟੀ ਹੁੰਦੀ ਤਾਂ ਉਸ ਵਿਅਕਤੀ ਨੂੰ ਉਸਨੇ ਯਾਤਰਾ ਸੁਰੂ ਕੀਤੀ ਸੀ, ਪੁਚਾਉਣ ਲਈ ਕਈ ਸਾਰੀਆਂ ਦਿਸ਼ਾਵਾਂ ਬਦਲਣੀਆਂ ਪੈਣੀਆਂ ਸਨ ਜਿਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਧਰਤੀ Geoid ਹੈ

ਧਰਤੀ ਦੀਆਂ ਕਈ ਤਸਵੀਰਾਂ ਜੋ ਕਿ ਪੁਲਾੜ (Space) ਵਿੱਚੋਂ ਲਈਆਂ ਗਈਆਂ ਹਨ, ਸਿੱਧੇ ਤੌਰ 'ਤੇ ਪ੍ਰਮਾਣਿਕ ਕਰਦੀਆਂ ਹਨ ਕਿ ਧਰਤੀ ਗੋਲਾਕਾਰ (Geoid) ਹੈ।

 




5. ਇਕ ਹੋਰ ਉਦਾਹਰਣ ਦੇ ਮੁਤਾਬਕ ਧਰਤੀ 'ਤੇ 24 ਸਮਾਂ ਖੰਡ (Time Zone) ਹਨ। ਜਦੋਂ ਪ੍ਰਸ਼ਾਤ ਮਹਾਂਸਾਗਰ ਵਿਚ ਪੈਂਦੇ ਹਵਾਈ (Hawai) ਟਾਪੂ ਸੰਗ੍ਰਹਿ ਵਿੱਚ ਦੁਪਹਿਰ ਹੁੰਦੀ ਹੈ ਤਾਂ ਮੱਧ ਪੂਰਬੀ (Middle East) ਦੇਸ਼ਾਂ ਵਿਚ ਅੱਧੀ ਰਾਤ (Midnight) ਹੁੰਦੀ ਹੈ। ਇਹ ਧਰਤੀ ਦੀ ਨੁਹਾਰ ਕਰਕੇ ਹੀ ਸੰਭਵ ਹੈ।

 

 


 

6. ਮਾਨਵ ਨਿਰਮਿਤ ਉਪਗ੍ਰਹਿਆਂ ਨੇ ਕਈ ਖੁਗੋਲੀ ਪਿੰਡਾਂ ਦੀ ਖੋਜ ਕੀਤੀ ਹੋ ਅਤੇ ਸਿਰਫ ਚੰਨ ਹੀ ਨਹੀਂ ਬਲਕਿ ਮੰਗਲ ਗ੍ਰਹਿ ਦੇ ਪੁਲਾੜ (Orbit) ਵਿੱਚ ਕਦਮ ਰੱਖ ਦਿੱਤਾ ਹੈ। ਮਨੁੱਖ ਨੇ ਪੁਲਾੜ ਵਿੱਚ ਜਾ ਕੇ ਉਥੋਂ ਖਿੱਚੀਆਂ ਤਸਵੀਰਾਂ ਰਾਹੀਂ ਇਹ ਸਿੱਧ ਕੀਤਾ ਹੋ ਕਿ ਧਰਤੀ ਗੋਲ਼ ਹੈ।

 



ਇੱਕ ਸਧਾਰਣ ਪ੍ਰਮਾਣ ਦੇ ਅਨੁਸਾਰ ਇੱਕ ਵਿਅਕਤੀ ਜੇ ਭੂਮੱਧ ਰੇਖਾ ਦੇ ਨੇੜੇ ਰਹਿੰਦਾ ਹੈ ਉੱਚਾ ਤਾਪਮਾਨ ਮਿਲਦਾ ਹੈ ਪਰ ਇੱਕ ਵਿਅਕਤੀ ਜਿਹੜਾ ਕਿ ਧਰੁਵਾਂ ਦੇ ਲਾਗਲੇ ਇਲਾਕਿਆਂ ਤਾਪਮਾਨ ਬਹੁਤ ਨੀਵਾਂ ਹੋਵੇਗਾ ਕਿਉਕਿ ਸੂਰਜ ਦੀਆਂ ਕਿਰਨਾਂ ਧਰਤੀ ਦੇ ਮੱਧ, ਭੂ-ਮੱਧ ਰੇਖਾ ਹਨ ਅਤੇ ਧਰੁਵਾਂ ਤੇ ਟੇਢੀਆਂ (Slanting) ਹੁੰਦੀਆਂ ਹਨ ਜੋਂ` ਕਿ ਸਿੱਧ ਕਰਦਾ ਹੈ ਕਿ ਧਰਤੀ Geoid ਹੈ, ਚਪਟੀ ਨਹੀਂ

 


ਅਸਮਾਨ (ਪੁਲਾੜ) ਵਿੱਚੋਂ ਦੇਖਣ 'ਤੇ ਪ੍ਰਿਥਵੀ ਨੀਲੇ ਰੰਗ ਦੀ ਜਾਪਦੀ ਹੈ ਕਿਉਂਕਿ ਇਸ 2/3 ਹਿੱਸਾ (71%) ਪਾਣੀ ਨਾਲ ਢੱਕਿਆ ਹੋਇਆ ਹੈ। ਇਸ ਲਈ ਇਸਨੂੰ Blue Planet ਵੀ ਕਿਹਾ ਜਾਂਦਾ ਹੈ। ਇਸ | ਇੱਕ ਵਿਲੱਖਣ (Unique) ਗ੍ਰਹਿ ਹੈ ਜਿਥੇਂ ਅਨੁਕੂਲ ਤਾਪਮਾਨ, ਉਚਿਤ ਵਾਤਾਵਰਣ ਅਤੇ ਜੀਵਨ