Friday 22 January 2021

CH 5 --Goods and Services Tax (GST)

0 comments

(5)  ਵਸਤੂਆਂ ਅਤੇ ਸੇਵਾਵਾਂ ਕਰ: ਜੀ ਐੱਸ ਟੀ-ਜਾਣ ਪਛਾਣ

Goods and Services Tax (GST): An Introduction


 

ਪ੍ਰਸਨ 1. ਜੀ ਐੱਸ ਟੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ- ਜੀ ਐੱਸ ਟੀ ਇਕ ਵਿਆਪਕ ਅਪ੍ਰੱਖ ਕਰ ਹੈ: ਜੀ ਐੱਸ ਟੀ ਇਕ ਵਿਆਪਕ ਅਪ੍ਰਤੱਖ ਕਰ ਹੈ ਜਿਸ ਨੇ ਆਯਾਤ - ਨਿਰਯਾਤ ਕਰ, ਮਨੁੱਖੀ ਉਪਭੋਗ ਲਈ ਅਲਕੌਹਲ ਤੇ ਕਰ, ਪੈਟਰੋਲੀਅਮ ਤੇ ਕਰ ਅਤੇ ਸਥਾਨਿਕ ਇਕਾਈਆਂ ਦੁਆਰਾ ਲਗਾਏ ਜਾਣ ਵਾਲੇ ਕਰਾਂ ਨੂੰ ਛੱਡ ਕੇ ਬਾਕੀ ਸਾਰੇ ਕਰ ਖਤਮ ਕਰ ਦਿੱਤੇ ਹਨ।

 


ਪ੍ਰਸਨ 2. ਸੀ ਜੀ ਐੱਸ ਟੀ ਅਤੇ ਐੱਸ ਜੀ ਐੱਸ ਟੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ-ਸੀ ਜੀ ਐੱਸ ਟੀ: Centeral Goods and Services Tax 

ਐੱਸ ਜੀ ਐੱਸ ਟੀ: State Goods and Services Tax 


 

ਪ੍ਰਸਨ 3. ਆਈ ਜੀ ਐੱਸ ਟੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ-ਆਈ ਜੀ ਐੱਸ ਟੀ: Integrated Goods and Services Tax 

 


ਪ੍ਰਸਨ 4. ਸੀ ਜੀ ਐੱਸ ਟੀ ਅਤੇ ਐੱਸ ਜੀ ਐੱਸ ਟੀ ਕਿੱਥੇ ਲਗਾਏ ਜਾਂਦੇ ਹਨ?

ਉੱਤਰ--ਸੀ ਜੀ ਐੱਸ ਟੀ ਅਤੇ ਐੱਸ ਜੀ ਐੱਸ ਟੀ ਨੂੰ ਵਸਤੂਆਂ ਅਤੇ ਜਿਸੇਵਾਵਾਂ ਦੀ ਰਾਜ ਵਿਚਲੀ ਪੂਰਤੀ ਅਰਥਾਤ ਕਿਸੇ` ਰਾਜ ਦੇ ਅੰਦਰ ਹੀ ਕੀਤੀ ਗਈ ਪੂਰਤੀ ਦੇ ਉੱਪਰ ਜੀ ਐੱਸ ਟੀ ਦੀ ਨਿਰਧਾਰਿਤ ਦਰ ਦੀ ਅੱਧੀ ਅੱਧੀ ਦਰ ਤੋ ਲਗਾਏ ਜਾਂਦੇ` ਹਨ।


 

ਪ੍ਰਸਨ 5. ਆਈ ਜੀ ਐੱਸ ਟੀ ਕਿੱਥੇ ਲਗਾਇਆ ਜਾਂਦਾ ਹੈ?

ਉੱਤਰ-ਆਈ ਜੀ ਐੱਸ ਟੀ ਵਸਤੂਆਂ ਅਤੇ ਜਿਸੇਵਾਵਾਂ ਦੀ ਅੰਤਰ-ਰਾਜੀ ਪੂਰਤੀ ਅਰਥਾਤ ਰਾਜ ਤੋਂ` ਬਾਹਰ ਪੂਰਤੀ, ਲਗਾਇਆ ਜਾਂਦਾ ਹੈ।


 

ਖਾਲੀ ਥਾਵਾਂ ਭਰੋ


 

() ਆਗਤ ਜੀ ਐੱਸ ਟੀ ਦਾ ਸਮਾਯੋਂਜਨ ਉਤਪਾਦ ਜੀ ਐੱਸ ਟੀ ਦੇ ਵਿਰੁੱਧ ਕੀਤਾ ਜਾਂਦਾ ਹੈ।

() ਭੁਗਤਾਨ ਕੀਤਾ ਗਿਆ ਜੀ ਐੱਸ ਟੀ ਲਾਗਤ ਨਹੀਂ ਹੁੰਦਾ ਹੈ, ਸਗੋਂ ਇਹ ਸੰਪਤੀ ਹੁੰਦਾ ਹੈ।

 

 


ਬਹੁ ਵਿਕਲਪੀ ਪ੍ਰਸ਼ਨ


 

1. ਵਸਤੂਆਂ ਦੀ ਰਾਜ ਵਿਚਲੀ ਖਰੀਦ ਤੇ ਕਿਹੜਾ ਜੀ ਐੱਸ ਟੀ ਲਗਾਇਆ ਜਾਂਦਾ ਹੈ?

() ਸੀ ਜੀ ਐੱਸ ਟੀ                                          () ਐੱਸ ਜੀ ਐੱਸ ਟੀ

() ਸੀ ਜੀ ਐੱਸ ਟੀ ਅਤੇ ਐੱਸ ਜੀ ਐੱਸ ਟੀ      () ਐੱਸ ਜੀ ਐੱਸ ਟੀ ਅਤੇ ਆਈ ਜੀ ਐੱਸ ਟੀ

() ਸੀ ਜੀ ਐੱਸ ਟੀ ਅਤੇ ਐੱਸ ਜੀ ਐੱਸ ਟੀ     


 

2. ਵਸਤੂਆਂ ਦੀ ਅੰਤਰ-ਰਾਜੀ (ਰਾਜ ਤੋਂ ਬਾਹਰ) ਖਰੀਦ ਤੇ ਕਿਹੜਾ ਜੀ ਐੱਸ ਟੀ ਲਗਾਇਆ ਜਾਂਦਾ ਹੈ?

() ਆਈ ਜੀ ਐੱਸ ਟੀ                        () ਆਈ ਜੀ ਐੱਸ ਟੀ ਅਤੇ ਸੀ ਜੀ ਐੱਸ ਟੀ

() ਸੀ ਜੀ ਐੱਸ ਟੀ                              () ਐੱਸ ਜੀ ਐੱਸ ਟੀ

() ਆਈ ਜੀ ਐੱਸ ਟੀ