Saturday 23 January 2021

CH 5 - ACCOUNTING

0 comments

(20) ACCOUNTING BOOK KEEPING, ACCOUNTING AND ACCOUNTANCY

 

·        Meaning.

"Accounting is the art of recording, classifying and summarizing in a significant manner and in terms of money, transactions and events, which are, in part at least, of financial character and interpreting the results thereof." AICPA



"ਇਹ ਵਿੱਤੀ ਲੈਣ-ਦੇਣਾਂ ਅਤੇ ਘਟਨਾਵਾਂ ਨੂੰ ਮੁਦਰਾ ਦੇ ਰੂਪ ਵਿਚ ਲਿਖਣ, ਸੰਖੇਪ ਕਰਨ ਅਤੇ ਸ਼੍ਰੇਣੀ-ਵੰਡ ਕਰਨ ਦੀ ਕਲਾ ਹੈ। ਇਸ ਦੁਆਰਾ ਉਹਨਾਂ ਦੇ ਨਤੀਜਿਆਂ ਦੀ ਵਿਆਖਿਆ ਕੀਤੀ ਜਾਂਦੀ ਹੈ

 

·        Features/Characteristics Attributes of Accounting:

1. Accounting is an art as well as science

2. Recording of financial transaction only

3. Recording in terms of money

4. Classifying

5. Summarising

6. Interpreting

7. Communicating

 

Process:-

 

Identifying the business transactions and events

ਵਿਵਸਾਇਕ ਲੈਣ-ਦੇਣਾਂ ਅਤੇ ਘਟਨਾਵਾਂ ਦੀ ਪਛਾਣ

Measuring the identified transactions and events

ਪਛਾਣ ਕੀਤੇ ਗਏ ਲੈਣ-ਦੇਣਾਂ ਅਤੇ ਘਟਣਾਵਾਂ ਦਾ ਮਾਪ

Recording the business transactions

ਵਿਵਸਾਇਕ ਲੈਣ-ਦੇਣਾਂ ਦੇ ਲੇਖੇ ਕਰਨਾ

Classifying the business transactions.

ਵਿਵਸਾਇਕ ਲੈਣ-ਦੇਣਾਂ ਦੀ ਸ਼੍ਰੇਣੀ ਵੰਡ

Summarising the business transactions

ਵਿਵਸਾਇਕ ਲੈਣ-ਦੇਣਾਂ ਨੂੰ ਸੰਖੇਪ ਕਰਨਾ

Analysing the business transactions.

ਵਿਵਸਾਇਕ ਲੈਣ-ਦੇਣਾਂ ਦਾ ਵਿਸ਼ਲੇਸ਼ਣ

Interpreting the business transactions.

ਵਿਵਸਾਇਕ ਲੈਣ-ਦੇਣਾਂ ਦੀ ਵਿਆਖਿਆ ਕਰਨਾ

Communicating the interpreted information to the users.

ਵਿਆਖਿਆ ਕੀਤੀ ਗਈ ਸੂਚਨਾਂ, ਇਸ ਦੀ ਵਰਤੋ ਕਰਨ ਵਾਲਿਆ ਨੂੰ ਪ੍ਰਦਾਨ ਕਰਨਾ।