Friday 22 January 2021

CH 3-Vouchers and Transactions

0 comments

3 ਵਾਊਚਰ ਅਤੇ ਲੈਣ-ਦੇਣ

Vouchers and Transactions

 

 


ਪ੍ਰਸਨ 1. ਬੀਚਕ ਤੋਂ ਕੀ ਭਾਵ ਹੈ?

ਉੱਤਰ-ਜਦੋਂ ਉਧਾਰ ਖਰੀਦ ਦੇ ਲਈ ਪੂਰਤੀ ਕਰਤਾਵਾਂ ਤੇ ਬਿੱਲ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਬੀਚਕ ਕਹਾਉਂਦਾ ਹੈ।

 


ਪ੍ਰਸਨ 2. ਵਾਊਚਰ ਤੋਂ ਕੀ ਭਾਵ ਹੈ?

ਉੱਤਰ-ਵਾਊਚਰ ਤੋਂ ਭਾਵ ਵਪਾਰਕ ਲੈਣ-ਦੇਣ ਦੇ ਪੱਖ ਵਿਚ ਇਕ ਦਸਤਾਵੇਜ਼ੀ ਸਬੂਤ ਤੋਂ ਹੈ।

 


ਪ੍ਰਸਨ 3. ਵਾਊਚਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ?

ਉੱਤਰ-() ਰੋਕੜ ਵਾਊਚਰ () ਗੈਰ- ਰੋਕੜ ਜਾਂ ਤਬਦੀਲੀ ਵਾਊਚਰ

 

ਪ੍ਰਸਨ 4. ਕੈਸ਼ ਮੀਮੋ ਤੋਂ ਕੀ ਭਾਵ ਹੈ?

ਉੱਤਰ-ਨਕਦ ਖਰੀਦੇ ਗਏ ਮਾਲ ਦੇ ਲਈ ਵਿਕਰੇਤਾਵਾਂ ਤੋਂ ਜੇ ਦਸਤਾਵੇਜ ਮਿਲਦਾ ਹੈ ਕੈਸ ਮੀਮੋ ਕਹਾਉਦਾ ਹੈ।

 

ਪ੍ਰਸਨ 5. ਰੋਕੜ ਅਦਾਇਗੀ ਰਸੀਦ ਤੋਂ ਕੀ ਭਾਵ ਹੈ?

ਉੱਤਰ-ਖਰਚਿਆਂ ਦੀ ਅਦਾਇਗੀ ਦੇ ਲਈ ਰੋਕੜ ਅਦਾਇਗੀ ਰਸੀਦ ਦੀ ਵਰਤੋਂ ਕੀਤੀ ਜਾਂਦੀ ਹੈ।

 

ਪ੍ਰਸਨ 6. ਡੈਬਿਟ ਨੋਟ ਤੋਂ ਕੀ ਭਾਵ ਹੈ?

ਉੱਤਰ- ਗ੍ਰਾਹਕ ਦੁਆਰਾ ਵਾਪਸ ਕੀਤੇ ਗਏ ਮਾਲ ਵਿਕਰੀ ਵਾਪਸੀ ਦੇ ਲਈ ਗ੍ਰਾਹਕ ਤੋਂ ਪ੍ਰਾਪਤ ਦਸਤਾਵੇਜ ਡੈਬਿਟ ਨੋਟ ਹੁੰਦਾ ਹੈ।

 

ਪ੍ਰਸਨ 7. ਕ੍ਰੈਡਿਟ ਨੋਟ ਤੋਂ ਕੀ ਭਾਵ ਹੈ?

ਉੱਤਰ-ਪੂਰਤੀਕਰਤਾ ਨੂੰ ਵਾਪਸ ਕੀਤੇ ਗਏ ਮਾਲ ਦੇ ਲਈ ਉਸ ਤੋਂ ਪ੍ਰਾਪਤ ਕੀਤਾ ਨੋਟ ਕ੍ਰੈਡਿਟ ਨੋਟ ਹੁੰਦਾ ਹੈ।

 


ਖਾਲੀ ਥਾਵਾਂ ਭਰੋ:


 

1. ਸੰਪਤੀਆਂ ਦਾ ਜੋੜ ਹੁੰਦਾ ਹੈ ਬਰਾਬਰ ਦੇਣਦਾਰੀਆਂ

2. ਵਪਾਰ ਦੇ ਵਿਚ ਵਾਧੂ ਪੂੰਜੀ ਆਉਣ ਤੇ ਰੋਕੜ ਵਧੇਗਾ ਹੋਂਵੇਗਾ।

3. ਕੈਸ਼ ਮੀਮੋ, ਕੈਸ਼ ਅਤੇ ਬੈਂਕ ਰਸੀਦਾਂ ਜ਼ਰੂਰੀ ਹਨ ਰੋਕੜ ਬਹੀਂ ਖਾਤਾ ਲਈ।


 

 

ਸਹੀ ਜਾਂ ਗਲਤ


 

1. ਕ੍ਰੈਡਿਟ ਦਾ ਭਾਵ ਹੈ ਸੰਪਤੀਆਂ ਦਾ ਘੱਟਣਾ। ਸਹੀ

2. ਆਮਦਨ ਵੱਧਣ ਤੋਂ ਡੈਬਿਟ ਹੁੰਦੀ ਹੈ। ਗਲਤ

3 ਡੈਬਿਟ ਦਾ ਭਾਵ ਹੈ ਦੇਣਦਾਰੀਆ ਦੇ ਵਿਚ ਵਾਧਾ। ਗਲਤ


 

 

ਬਹੁ ਵਿਕਲਪੀ ਪ੍ਰਸ਼ਨ


 

1. ਠੀਕ ਲੇਖਾ ਸਮੀਕਰਣ ਨਹੀਂ ਹੈ?

() ਸੰਪਤੀਆਂਪੂੰਜੀ+ ਦੇਣਦਾਰੀਆਂ           () ਪੂੰਜੀ - ਸੰਪਤੀ - ਦੇਣਦਾਰੀਆਂ

() ਦੇਣਦਾਰੀਆਂ - ਸੰਪਤੀਆਂ - ਪੂੰਜੀ           () ਪੂੰਜੀ - ਸੰਪਤੀ +ਦੇਣਦਾਰੀ

() ਪੂੰਜੀ - ਸੰਪਤੀ +ਦੇਣਦਾਰੀ

 


2. ਪੂੰਜੀ ਹੇਠ ਲਿਖੇ ਦੁਆਰਾ ਵੱਧਦੀ ਹੈ-

() ਪੂੰਜੀ ਉੱਤੇ ਵਿਆਜ                           () ਮਾਲ ਉਧਾਰ ਵੇਚਣ ਤੋਂ

() ਉਧਾਰ ਮਸ਼ੀਨਰੀ ਖਰੀਦਣ ਤੇ          () ਸੰਪਤੀ ਰੋਕੜ ਖਰੀਦ ਤੋਂ

() ਪੂੰਜੀ ਉੱਤੇ ਵਿਆਜ

 


3. ਮਾਲਕ ਦੁਆਰਾ ਵਿਅਕਤੀਗਤ ਪ੍ਰਯੋਗ ਲਈ ਕਢਵਾਈ ਗਈ ਰਾਸ਼ੀ ਰੋਕੜ ਅਤੇ ਪੂੰਜੀ ਵਿਚ ......ਕਰੇਗੀ

() ਵਾਧਾ                             () ਕਮੀ

() ਕੋਈ ਪਰਿਵਰਤਨ ਨਹੀਂ       () ਇਹਨਾਂ ਵਿੱਚੋਂ ਕੋਈ ਨਹੀਂ

() ਕਮੀ

 


4. ਕਿਸੇ ਦੇਣਦਾਰੀ ਵਿੱਚ ਕਮੀ ਹੋਣ ਨਾਲ ਕੀ ਹੁੰਦਾ ਹੈ?

() ਕਿਸੇ ਪੂੰਜੀ ਵਿੱਚ ਕਮੀ ਹੁੰਦੀ ਹੈ।        () ਕਿਸੇ ਹੋਰ ਦੇਣਦਾਰੀ ਵਿੱਚ ਵਾਧਾ ਹੁੰਦਾ ਹੈ।

() () ਜਾਂ () ਕੋਈ ਵੀ                         () ਇਹਨਾਂ ਵਿੱਚੋਂ ਕੋਈ ਨਹੀਂ।

() () ਜਾਂ () ਕੋਈ ਵੀ