Monday 18 January 2021

ਸੂਰਜ

0 comments

ਸੂਰਜ

 

 


ਸੂਰਜ ਨਾਲ ਸੰਬੰਧਿਤ ਮਹੱਤਵਪੂਰਨ ਤੱਤ:

 

1 ਸੂਰਜ ਸਥਿਰ ਨਹੀਂ ਹੈ ਇਹ ਆਪਣੀ ਧੂਰੀ ਦੁਆਲੇ ਪੱਛਮ ਤੋ ਪੂਰਬ ਦਿਸ਼ਾ ਵੱਲ ਘੁੰਮਦਾ ਹੈ

 


 

2.ਸੂਰਜ ਆਪਣੀ ਧੂਰੀ ਦੁਆਲੇ ਇਕ ਚੱਕਰ 25 ਦਿਨਾਂ ਵਿਚ ਪੂਰਾ ਕਰਦਾ ਹੈ

 


3.ਉਮਰ (Age) 4.6 ਬਿਲੀਅਨ ਸਾਲ

 


 

4.ਵਿਆਸ = 1,392,684 ਕਿ.ਮੀ.

 


5. ਧਰਾਤਲ ਦਾ ਤਾਪਮਾਨ = 5500 ਡਿਗਰੀ ਸੈਲਸਿਅਸ

 


6.ਸੂਰਜ ਦੀ ਗੁਰੂਤਾ ਖਿੱਚ ਸ਼ਕਤੀ ਧਰਤੀ ਤੋਂ 28 ਗੁਣਾ ਜ਼ਿਆਦਾ ਹੈ

 

 


ਸੂਰਜ

ਰੋਸ਼ਨੀ ਦਾ ਸੋਮਾ

ਜੀਵਨ ਦਾ ਸੋਮਾ

ਸੇਕ ਦਾ ਸੋਮਾ

ਊਰਜਾ ਦਾ ਸੋਮਾ