ਪਾਠ 21 ਰਾਜਨੀਤਕ ਚੇਤਨਾ ਅਤੇ ਭਾਰਤ ਵਿੱਚ ਪ੍ਰਤੀਨਿਧੀ ਸਰਕਾਰ ਲਈ ਸੰਘਰਸ਼
1)
ਭਾਰਤੀਆਂ
ਦੁਆਰਾ
ਅੰਗਰੇਜ਼ਾਂ ਵਿਰੁੱਧ ਕੀਤਾ ਗਿਆ ਸਭ ਤੋਂ ਵੱਡਾ ਵਿਦਰੋਹ ਕਿਹੜਾ ਸੀ?
1857 ਈ: ਦਾ ਵਿਦਰੋਹ
2)
1857 ਈ:
ਦੇ
ਵਿਦਰੋਹ
ਨੂੰ
ਹੋਰ
ਕਿਹੜੇ
ਨਾਵਾਂ
ਨਾਲ
ਜਾਣਿਆ
ਜਾਂਦਾ
ਹੈ?
ਪਹਿਲਾ ਸੁਤੰਤਰਤਾ
ਸੰਗਰਾਮ, ਸੈਨਿਕ ਵਿਦਰੋਹ
3)
ਕ੍ਰਾਂਤੀਕਾਰੀਆਂ ਦੁਆਰਾ 1857 ਈ: ਦਾ ਵਿਦਰੋਹ ਸ਼ੁਰੂ ਕਰਨ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ?
31 ਮਈ 1857 ਈ:
4)
1857 ਈ:
ਦਾ
ਵਿਦਰੋਹ
ਕਦੋਂ
ਸ਼ੁਰੂ
ਹੋਇਆ?
29 ਮਾਰਚ 1857 ਈ: ਨੂੰ
5)
1857 ਈ:
ਦਾ
ਵਿਦਰੋਹ
ਕਿੱਥੋਂ
ਸ਼ੁਰ
ਹੋਇਆ?
ਬੈਰਕਪੁਰ, ਕਲਕੱਤਾ
6)
1857 ਈ:
ਦੇ
ਵਿਦਰੋਹ
ਦਾ
ਪਹਿਲਾ
ਸ਼ਹੀਦ
ਕੌਣ
ਸੀ?
ਮੰਗਲ
ਪਾਂਡੇ
7)
1857 ਈ:
ਦੇ
ਵਿਦਰੋਹ
ਦਾ
ਤਤਕਾਲੀ
ਕਾਰਨ
ਕਿਹੜਾ
ਸੀ?
ਚਰਬੀ ਵਾਲੇ ਕਾਰਤੂਸ
8)
1857 ਈ:
ਦਾ
ਵਿਦਰੋਹ
ਮੇਰਠ
ਵਿੱਚ
ਕਦੋਂ'
ਸ਼ੁਰੂ
ਹੋਇਆ?
10 ਮਈ 1857 ਈ:
9)
ਕ੍ਰਾਂਤੀਕਾਰੀਆਂ ਨੇ ਆਪਣਾ ਨੇਤਾ ਕਿਸਨੂੰ ਘੋਸ਼ਿਤ ਕੀਤਾ?
ਬਹਾਦਰ ਸ਼ਾਹ ਜ਼ਫ਼ਰ ਨੂੰ
10)
ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜਫ਼ਰ ਨੂੰ ਕੈਦ ਕਰਕੇ ਕਿੱਥੇ ਭੇਜਿਆ?
ਰੰਗੂਨ
11)
ਕਾਨਪੁਰ
ਵਿਖੇ
ਵਿਦਰੋਹ
ਦੀ
ਅਗਵਾਈ
ਕਿਸਨੇ
ਕੀਤੀ?
ਨਾਨਾ ਸਾਹਿਬ ਨੇ
12) ਲਖਨਊ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?
ਵਾਜ਼ਿਦ
ਅਲੀ ਸ਼ਾਹ ਅਤੇ ਬੇਗ਼ਮ ਅਜਰਤ ਮਹਲ ਨੇ
13) ਝਾਂਸੀ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?
ਲਕਸ਼ਮੀ
ਬਾਈ ਅਤੇ ਤਾਂਤੀਆ ਤੋਪੇ ਨੇ
14) ਬਿਹਾਰ ਵਿੱਚ ਵਿਦਰੋਹ ਦਾ ਮੁੱਖ ਨੋਤਾ ਕੌਣ ਸੀ?
ਕੰਵਰ
ਸਿੰਘ
15) ਕਿਹੜੇ ਅੰਗਰੇਜ਼ ਵਾਇਸਰਏ ਨੇ ਭਾਰਤੀਆਂ ਦੁਆਰਾ
ਹਥਿਆਰ ਰੱਖਣ ਤੇ ਪਾਬੰਦੀ ਲਗਾਈ?
ਲਾਰਡ
ਲਿਟਨ
16) ਭਾਰਤੀ ਅਖ਼ਬਾਰਾਂ ਤੇ ਪਾਬਦੀਆਂ ਕਿਸ ਕਾਨੂੰਨ
ਤਹਿਤ ਲਗਾਈਆਂ ਗਈਆਂ?
ਵਰਨੈਕੁਲਰ
ਪ੍ਰੈਸ ਐਕਟ
17) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ
ਹੋਈ?
1885
ਈ:
18) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿੱਥੇ
ਹੋਈ?
ਬੰਬਈ
ਵਿਖੇ
19) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿਸਦੇ
ਯਤਨਾਂ ਨਾਲ ਹੋਈ?
ਏ
ਓ ਹਿਊਮ
20) ਭਾਰਤੀ ਰਾਸ਼ਟਰੀ ਕਾਂਗਰਸ ਦੇ ਨਿਰਮਾਣ ਸਮੇਂ
ਭਾਰਤ ਦਾ ਵਾਇਸਰਾਏ ਕੌਣ ਸੀ?
ਲਾਰਡ
ਡਫ਼ਰਿਨ
21) ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੰਮੇਲਨ
ਕਿੱਥੇ ਹੋਇਆ?
ਬੰਬਈ
22) ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੰਮੇਲਨ
ਦਾ ਪ੍ਰਧਾਨ ਕੌਣ ਸੀ?
ਵਯੋਮਕੇਸ਼
ਚੰਦਰ ਬੈਨਰਜੀ
23) ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੰਮੇਲਨ
ਵਿੱਚ ਕਿੰਨੇ ਮੈਂਬਰ ਸ਼ਾਮਿਲ ਹੋਏ?
72
24) 1885 ਈ: ਤੋਂ 1905 ਈ: ਤੱਕ ਕਾਂਗਰਸ ਤੇ ਕਿਸਦਾ
ਪ੍ਰਭਾਵ ਸੀ?
ਉਦਾਰਵਾਦੀਆਂ
ਦਾ
25) ਬਾਲ ਗੰਗਾਧਰ ਤਿਲਕ ਨੇ ਕਿਹੜੀ ਪ੍ਰਸਿੱਧ ਅਖ਼ਬਾਰ
ਚਲਾਈ?
ਕੇਸਰੀ
26) ਲਾਲ, ਬਾਲ, ਪਾਲ ਕੌਣ ਸਨ?
ਲਾਲਾ
ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ
27) ਬੰਗਾਲ ਨੂੰ ਦੋ ਹਿੱਸਿਆਂ ਵਿੱਚ ਕਿਸਨੇ ਵੈਡਿਆ?
1905
ਈ:
28) ਬੰਗਾਲ ਦੀ ਵੰਡ ਕਿਸਨੇ ਕੀਤੀ?
ਲਾਰਡ
ਕਰਜ਼ਨ ਨੇ
29) ਬੰਗਾਲ ਦੀ ਵੰਡ ਦਾ ਅਸਲ ਕਾਰਨ ਕੀ ਸੀ?
ਰਾਸ਼ਟਰੀਅਤਾ
ਦੀ ਭਾਵਨਾ ਨੂੰ ਖਤਮ ਕਰਨਾ
30) “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ
ਇਸਨੂੰ ਪ੍ਰਾਪਤ ਕਰਕੇ ਹੀ ਰਹਾਂਗਾ।“ਕਿਸਨੇ ਕਿਹਾ?
ਬਾਲ
ਗੰਗਾਧਰ ਤਿਲਕ
31) ਬੰਗਾਲ ਦੀ ਵੰਡ ਦੇ ਵਿਰੋਧ ਭਾਰਤੀਆਂ ਵੱਲੋਂ
ਕਿਹੜਾ ਅੰਦੋਲਨ ਚਲਾਇਆ ਗਿਆ?
ਸਵਦੇਸ਼ੀ
ਅੰਦੋਲਨ
32) ਬੰਗਾਲ ਦਾ ਏਕੀਕਰਨ ਕਦੋ ਕੀਤਾ ਗਿਆ?
1911
ਈ:
33) ਮੁਸਲਿਮ ਲੀਗ ਦੀ ਸਥਾਪਨਾ ਕਿੱਥੇ ਕੀਤੀ ਗਈ?
ਢਾਕਾ
ਵਿਖੇ
34) ਮੁਸਲਿਮ ਲੀਗ ਦੀ ਸਥਾਪਨਾ ਕਦੋਂ ਕੀਤੀ ਗਈ?
1906
ਈ:
35) ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ ਗਈ?
ਸਾਨ
ਫ੍ਰਾਂਸਿਸਕੋਂ, ਅਮਰੀਕਾ
36) ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ?
ਸੋਹਨ
ਸਿਘ ਭਕਨਾ
37) ਗ਼ਦਰ ਪਾਰਟੀ ਨੇ ਆਪਣੇ ਵਿਚਾਰਾਂ ਦਾ ਪਸਾਰ ਕਰਨ
ਲਈ ਕਿਹੜੀ ਅਖ਼ਬਾਰ ਚਲਾਈ?
ਗਦਰ
38) ਪੰਜਾਬ ਵਿੱਚ ਗਦਰ ਪਾਰਟੀ ਦੀ ਅਗਵਾਈ ਕਿਸਨੇ
ਕੀਤੀ?
ਰਾਸ
ਬਿਹਾਰੀ ਬੋਸ
39) ਕਾਮਾਗਾਟਾ ਮਾਰੂ ਜਹਾਜ ਕਿਸਨੇ ਕਿਰਾਏ ਤੇ ਲਿਆ
ਸੀ?
ਬਾਬਾ
ਗੁਰਦਿੱਤ ਸਿੰਘ ਨੇ
40) ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਤੇ ਗੋਲੀ
ਕਿੱਥੇ ਚਲਾਈ ਗਈ?
ਬਜਬਜ
ਘਾਟ, ਕਲਕਤਾ
41) ਕਾਮਾਗਾਟਾ ਮਾਰੂ ਦੀ ਘਟਨਾ ਵਿੱਚ ਕਿਨੇ ਯਾਤਰੀ
ਸ਼ਹੀਦ ਹੋਏ?
18
42) ਪੂਨਾ ਵਿਖੇ ਹੋਮ ਰੂਲ ਲੀਗ ਦੀ ਸਥਾਪਨਾ ਕਿਸਨੇ
ਕੀਤੀ?
ਬਾਲ
ਗੰਗਾਧਰ ਤਿਲਕ ਨੇ
43) ਮਦਰਾਸ ਵਿਖੇ ਹੋਮ ਰੂਲ ਲੀਗ ਦੀ ਸਥਾਪਨਾ ਕਿਸਨੇ
ਕੀਤੀ?
ਐਨੀ
ਬੇਸੰਟ ਨੇ
44) ਲਖਨਊ ਸਮਝੌਤਾ ਕਿਹੜੀਆਂ ਦੋਂ` ਧਿਰਾਂ ਵਿਚਕਾਰ
ਹੋਇਆ?
ਕਾਂਗਰਸ
ਅਤੇ ਮੁਸਲਿਮ ਲੀਗ
45) ਰੋਲਟ ਐਕਟ ਕਦੋਂ ਪਾਸ ਹੋਇਆ?
1919
ਈਂ
46) ਰੋਲਟ ਐਕਟ ਨੂੰ ਭਾਰਤੀਆਂ ਦੁਆਰਾ ਕੀ ਨਾਂ ਦਿੱਤਾ
ਗਿਆ?
ਕਾਲਾ
ਕਾਨੂੰਨ
47) ਜਲ੍ਹਿਆਂ ਵਾਲਾ ਬਾਗ ਦੀ ਘਟਨਾ ਕਦੋ ਵਾਪਰੀ?
13
ਅਪ੍ਰੈਲ 1919 ਈ:
48) ਜਲ੍ਹਿਆਂ ਵਾਲਾ ਬਾਗ ਵਿਖੇ ਇਕੱਠੇ ਹੋਏ ਲੌਕਾਂ
ਤੇ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ?
ਜਨਰਲ
ਡਾਇਰ ਨੇ
49) ਸ਼ਿਲਾਫ਼ਤ ਲਹਿਰ ਕਿਸਨੇ ਸ਼ੁਰੂ ਕੀਤੀ?
ਸ਼ੌਕਤ
ਅਲੀ ਅਤੇ ਮੁਹੰਮਦ ਅਲੀ
50) ਨਾ-ਮਿਲਵਰਤਨ ਅੰਦੋਲਨ ਕਿਸਨੇ ਸ਼ੁਰੂ ਕੀਤਾ?
ਮਹਾਤਮਾ
ਗਾਂਧੀ ਨੇ
51) ਨਾ-ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ?
1920
ਈ:
5੭) ਚੌਰੀ-ਚੌਰਾ ਦੀ ਘਟਨਾ ਕਿੱਥੇ ਵਾਪਰੀ?
ਗੌਰਖ਼ਪੁਰ,
ਉੱਤਰ ਪ੍ਰਦੇਸ਼
53) ਚੌਰੀ-ਚੌਰਾ ਦੀ ਘਟਨਾ ਵਿੱਚ ਕਿੰਨੇ ਪੁਲੀਸ ਵਾਲੇ
ਮਾਰੇ ਗਏ?
22
54) ਬੰਕਿਮ ਚੰਦਰ ਚੈਟਰਜੀ ਦੀ ਕਿਹੜੀ ਪੁਸਤਕ ਰਾਸ਼ਟਰੀ
ਚੇਤਨਤਾ ਦੇ ਵਿਕਾਸ ਲਈ ਬਹੁਤ ਪ੍ਰਸਿਧ ਹੋਈ?
ਆਨੰਦ
ਮਠ
55) ਇਲਬਿਰਟ ਬਿਲ ਦਾ ਮਕਸਦ ਕੀ ਸੀ?
ਭਾਰਤੀ
ਜਜਾਂ ਨੂੰ ਵਧ ਅਧਿਕਾਰ ਦੇਣਾ
56) ਲਖਨਊ ਸਮਝੌਤਾ ਕਿਹੜੀਆਂ ਦੋ ਧਿਰਾਂ ਵਿਚਕਾਰ
ਹੋਇਆ?
ਕਾਂਗਰਸ
ਅਤੇ ਮੁਸਲਿਮ ਲੀਗ
(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)
1)
1857 ਈ:
ਦੇ
ਵਿਦਰੋਹ
ਲਈ
ਲਾਰਡ
ਡਲਹੌਜੀ
ਕਿਵੇਂ
ਜਿੰਮੇਵਾਰ
ਸੀ?
ਉੱਤਰ:
I. ਲਾਰਡ ਡਲਹੌਜੀ ਭਾਰਤ ਦਾ ਸਭ ਤੋਂ ਵੱਡਾ ਸਾਮਰਾਜਵਾਦੀ ਗਵਰਨਰ-ਜਨਰਲ ਸੀ।
II.
ਉਸਨੇ ਯੁੱਧਾਂ ਵਿੱਚ ਹਰਾ ਕੇ ਪੰਜਾਬ
ਅਤੇ ਲੌਅਰ ਬਰਮਾ ਦੇ ਕਬਜ਼ਾ ਕਰ ਲਿਆ।
III.
ਉਸਨੇ ਲੈਪਸ ਦੀ ਨੀਤੀ ਦੁਆਰਾ ਸਤਾਰਾ, ਸੰਭਲਪੁਰ, ਝਾਂਸੀ, ਨਾਗਪੁਰ ਅਤੇ ਹੋਰ ਰਿਆਸਤਾਂ ਨੂੰ ਅੰਗਰੇਜ਼ੀ
ਸਾਮਰਾਜ ਵਿੱਚ ਮਿਲਾਇਆ।
IV.
ਅਵਧ ਦਾ ਨਵਾਬ ਅੰਗਰੇਜ਼ਾਂ
ਦਾ ਸਾਥੀ ਸੀ। ਫਿਰ ਵੀ ਡਲਹੌਜੀ ਨੇ ਅਵਧ ਨੂੰ ਭੈੜੇ ਰਾਜ ਪ੍ਰਬੰਧ
ਦਾ ਦੋਸ਼ ਲਗਾ ਕੇ ਅੰਗਰੇਜ਼ੀ
ਰਾਜ ਵਿੱਚ ਸ਼ਾਮਿਲ ਕਰ ਲਿਆ।
V.
ਡਲਹੌਜ਼ੀ ਦੀਆਂ ਕਾਰਵਾਈਆਂ ਕਾਰਨ ਬਹੁਤ ਸਾਰੇ ਭਾਰਤੀ ਸ਼ਾਸਕ ਉਸਦੇ ਖਿਲਾਫ਼ ਹੋ ਗਏ ਅਤੇ 1857 ਈ: ਦੇ ਵਿਦਰੋਹ ਵਿੱਚ ਯੋਗਦਾਨ ਦਿੱਤਾ।
2)
1857 ਈ:
ਦੇ
ਵਿਦਰੋਹ
ਦੇ
ਕਿਹੜੇ
ਮੁਖ
ਕਾਰਨ
ਸਨ?
ਉੱਤਰ:
I. ਅੰਗਰੇਜ਼ਾਂ
ਨੇ ਲੱਗਭਗ
ਸਾਰੀਆਂ ਭਾਰਤੀ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ।
II.
ਭਾਰਤੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ।
III.
ਭਾਰਤੀਆਂ ਨੂੰ ਜਬਰਦਸਤੀ ਧਰਮ ਬਦਲਣ ਤੇ ਮਜਬੂਰ ਕੀਤਾ ਜਾਂਦਾ ਸੀ।
IV. ਭਾਰਤੀਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਸੀ।
V.
ਭਾਰਤੀ ਸੇਨਿਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ।
VI. ਇਸ ਵਿਦਰੋਹ ਦਾ ਤਤਕਾਲੀ ਕਾਰਨ ਚਰਬੀ ਵਾਲੇ ਕਾਰਤੂਸ ਬਣੇ।
3)
1857 ਈ:
ਦੇ
ਵਿਦਰੋਹ
ਦੇ
ਸੈਨਿਕ
ਕਾਰਨ
ਕੀ
ਸਨ?
ਉੱਤਰ: 1857 ਈ: ਦੇ ਵਿਦਰੋਹ ਦੇ ਸੈਨਿਕ ਕਾਰਨ:
I. ਭਾਰਤੀ ਸੈਨਿਕਾਂ ਨਾਲ ਅੰਗਰੇਜ਼ ਸੈਨਿਕਾਂ ਦੁਆਰਾ ਮਾੜਾ ਵਿਵਹਾਰ ਕੀਤਾ ਜਾਂਦਾ ਸੀ।
II. ਭਾਰਤੀ ਸੈਨਿਕਾਂ ਨੂੰ ਅੰਗਰੇਜ਼ ਸੈਨਿਕਾਂ ਨਾਲੋਂ ਘਟ ਤਨਖਾਹ ਮਿਲਦੀ ਸੀ।
III. ਅੰਗਰੇਜ਼ ਸੈਨਿਕਾਂ ਨੂੰ ਭਾਰਤੀ ਸੈਨਿਕਾਂ ਦੇ ਮੁਕਾਬਲੇ ਉੱਚੇ ਅਹੁਦੇ ਦਿੱਤੇ ਜਾਂਦੇ ਸਨ।
IV. ਭਾਰਤੀ ਸੈਨਿਕਾਂ ਨੂੰ ਧਾਰਮਿਕ ਚਿੰਨ੍ਹਾਂ ਜਿਵੇਂ ਮੱਥੇ ਤੇ ਤਿਲਕ ਲਗਾਉਣਾ ਆਦਿ ਦੀ ਅਜਾਦੀ ਨਹੀਂ ਸੀ।
V.
ਭਾਰਤੀ ਸੈਨਿਕਾਂ ਵਿੱਚ ਅਫ਼ਵਾਹ ਫੈਲੀ ਸੀ ਕਿ ਅੰਗਰੇਜ਼ਾਂ
ਦੁਆਰਾ ਲਿਆਂਦੇ ਗਏ ਨਵੇ ਕਾਰਤੂਸਾਂ ਵਿੱਚ ਗਾਂ ਅਤੇ ਸੂਰ ਦੀ ਚਰਬੀ ਲਗੀ ਹੋਈ ਹੈ।
4)
1857 ਈਂ:
ਦੇ
ਵਿਦਰੋਹ
ਦੇ
ਸਮਾਜਿਕ
ਕਾਰਨ
ਕੀ
ਸਨ?
ਉੱਤਰ: 1857 ਈ: ਦੇ ਵਿਦਰੋਹ ਦੇ' ਸਮਾਜਿਕ ਕਾਰਨ:
I. ਅੰਗਰੇਜ਼ਾਂ ਨੇ ਭਾਰਤੀ ਰੀਤੀ-ਰਿਵਾਜਾਂ ਵਿੱਚ ਦਖ਼ਲ-ਅਦਾਜ਼ੀ ਕੀਤੀ।
II. ਅੰਗਰੇਜ਼
ਭਾਰਤੀਆਂ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਸਨ।
III. ਭਾਰਤੀਆਂ ਤੇ ਅਨੇਕਾਂ ਪ੍ਰਕਾਰ ਦੀਆਂ ਪਾਬਦੀਆਂ ਲਗਾਈਆਂ ਗਈਆਂ ਸਨ।
IV. ਭਾਰਤੀਆਂ ਨੂੰ ਅੰਗਰੇਜ਼ਾਂ
ਨਾਲੋਂ ਨੀਵਾਂ ਸਮਝਿਆ ਜਾਂਦਾ ਸੀ।
5)
1857 ਈ:
ਦੇ
ਵਿਦਰੋਹ
ਦੇ
ਰਾਜਨੀਤਕ
ਕਾਰਨ
ਕੀ
ਸਨ?
ਉੱਤਰ: 1857 ਈ: ਦੇ ਵਿਦਰੋਹ ਦੇ ਰਾਜਨੀਤਕ ਕਾਰਨ:
I. ਅੰਗਰੇਜ਼ਾਂ ਨੇ ਲਗਭਗ ਸਾਰੀਆਂ ਭਾਰਤੀ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ।
II.
ਭਾਰਤੀ ਸ਼ਾਸਕਾਂ ਦੇ ਵਿਰਾਸਤ ਵਿੱਚ ਮਿਲੇ ਅਧਿਕਾਰਾਂ ਨੂ ਖਤਮ ਕਰ ਦਿੱਤਾ ਗਿਆ।
III. ਕਈ ਭਾਰਤੀ ਸ਼ਾਸਕਾਂ ਦੀਆਂ ਪੈਨਸ਼ਨਾਂ ਨੂੰ ਖਤਮ ਕਰ ਦਿੱਤਾ ਗਿਆ।
IV. ਭਾਰਤੀ ਸ਼ਾਸਕਾਂ ਦੁਆਰਾ ਗੋਦ ਲਏ ਬਚਿਆਂ ਨੂੰ ਉਹਨਾਂ ਦੇ ਵਾਰਿਸ ਮੰਨਣ
ਤੋਂ ਇਨਕਾਰ ਕਰ ਦਿੱਤਾ ਗਿਆ।
V. ਭਾਰਤ ਦੇ ਅਤਮ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨਾਲ ਬੁਰਾ ਸਲੂਕ ਕੀਤਾ ਗਿਆ।
6)
1857 ਈ:
ਦੇ
ਵਿਦਰੋਹ
ਦੇ
ਆਰਥਿਕ
ਕਾਰਨ
ਕੀ
ਸਨ?
ਉੱਤਰ: 1857 ਈ: ਦੇ ਵਿਦਰੋਹ ਦੇ ਆਰਥਿਕ ਕਾਰਨ:
I. ਅੰਗਰੇਜ਼ੀ ਸਮਾਨ ਆਉਣ ਕਾਰਨ ਭਾਰਤੀ ਉਦਲੋਗਾਂ ਦਾ ਨਾਸ਼ ਹੋ ਗਿਆ।
II. ਅੰਗਰੇਜ਼ਾਂ
ਨੇ ਕਿਸਾਨਾਂ ਨੂੰ ਆਪਣੀ ਮਰਜੀ ਦੀਆਂ ਫ਼ਸਲਾਂ ਉਗਾਉਣ ਲਈ ਮਜ਼ਬੂਰ ਕੀਤਾ।
III. ਅੰਗਰੇਜ਼ਾਂ
ਦੁਆਰਾ ਲੋਕਾਂ ਤੇ ਭਾਰੀ ਕਰ ਲਗਾਏ ਗਏ।
IV. ਅੰਗਰੇਜ਼ਾਂ
ਦੁਆਰਾ ਚਲਾਈਆਂ ਗਈਆਂ ਭੂਮੀ ਲਗਾਨ ਪ੍ਰਣਾਲੀਆਂ ਨੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਤੋੜ ਦਿੱਤਾ।
7)
1857 ਈ:
ਦੇ
ਵਿਦਰੋਹ
ਦਾ
ਤਤਕਾਲੀ
ਕਾਰਨ
ਕੀ
ਸੀ?
ਉੱਤਰ: 1856 ਈ: ਵਿੱਚ ਅੰਗਰੇਜ਼ਾਂ ਨੇ ਆਪਣੇ ਫੌਜੀਆਂ ਲਈ ਐਨਫੀਲਫ ਰਾਈਫ਼ਲਾਂ ਜਾਰੀ ਕੀਤੀਆਂ ਸਨ। ਇਹਨਾਂ ਰਾਈਫ਼ਲਾਂ ਵਿੱਚ ਪਾਏ ਜਾਣ ਲਈ ਕਾਰਤੂਸਾਂ ਨੂੰ ਪਹਿਲਾਂ ਦੇਦਾਂ ਨਾਲ ਛਿੱਲਣਾ ਪੈਂਦਾ ਸੀ। ਇਹ ਅਫ਼ਵਾਹ ਫੈਲ ਗਈ ਕਿ ਇਹਨਾਂ ਕਾਰਤੂਸਾਂ ਵਿੱਚ ਗਾਂ ਅਤੇ ਸੂਰ ਦੀ ਚਰਬੀ ਦੀ ਵਰਤੋ ਕੀਤੀ ਗਈ ਹੈ। ਭਾਰਤੀ ਸੈਨਿਕਾਂ ਨੇ ਇਹਨਾਂ ਕਾਰਤੂਸਾਂ ਦੀ ਵਰਤੋ' ਤੋਂ ਇਨਕਾਰ ਕਰ ਦਿੱਤਾ। ਜਦੋਂ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਇਹਨਾਂ ਦੀ ਵਰਤੋ ਕਰਨ ਲਈ ਮਜ਼ਬੂਰ ਕੀਤਾ ਤਾਂ ਮਗਲ ਪਾਂਡੇ ਨੇ ਦੋ ਅੰਗਰੇਜ਼ ਅਫ਼ਸਰਾਂ ਨੂੰ ਗੋਲੀ ਮਾਰ ਦਿੱਤੀ। ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ ਗਈ। ਫੌਜ਼ ਨੇ ਅੰਗਰੇਜ਼ਾਂ ਖਿਲਾਫ਼ ਵਿਦਰੋਹ ਕਰ ਦਿੱਤਾ।
8) 1857 ਈ: ਦਾ ਵਿਦਰੋਹ ਅਸਫ਼ਲ ਕਿਉ ਹੋਇਆ?
ਉੱਤਰ:
1857 ਈ: ਦੇ ਵਿਦਰੋਹ ਦੀ ਅਸਫ਼ਲਤਾ ਦੇ ਕਾਰਨ:
I.
ਵਿਦਰੋਹ ਮਿੱਥੇ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ।
II.
ਵਿਦਰੋਹ ਵੱਖ-ਵੱਖ ਥਾਵਾਂ ਤੇ ਵੱਖੋ-ਵਖ ਸਮ ਸ਼ੁਰੂ ਹੋਇਆ।
III.
ਵਿਦਰੋਹੀਆਂ ਵਿਚਕਾਰ ਏਕਤਾ ਦੀ ਕਮੀ ਸੀ।
IV.
ਭਾਰਤੀਆਂ ਕੌਲ ਅੰਗਰੇਜ਼ਾਂ ਦੇ ਮੁਕਾਬਲੇ ਸਾਧਨਾਂ ਦੀ ਘਾਟ ਸੀ।
V.
ਅਨੇਕਾਂ ਰਿਆਸਤਾਂ ਅਤੇ ਸ਼ਾਸਕਾਂ ਨੇ ਅੰਗਰੇਜ਼ਾਂ ਨੂੰ ਸਹਿਯੋਂਗ ਦਿੱਤਾ।
9) 1857 ਈ: ਦੇ ਵਿਦਰੋਹ ਤੋਂ ਬਾਅਦ ਭਾਰਤੀ ਫ਼ੌਜ
ਵਿੱਚ ਕੀ ਤਬਦੀਲੀਆਂ ਆਈਆਂ?
ਉੱਤਰ:
1857 ਈ: ਦੇ ਵਿਦਰੋਹ ਤੋਂ ਬਾਅਦ ਭਾਰਤੀ ਫੌਜ਼ ਵਿੱਚ ਤਬਦੀਲੀਆਂ:
I.
ਭਾਰਤੀ ਸੈਨਿਕਾਂ ਦੀ ਗਿਣਤੀ ਘਟਾ ਦਿੱਤੀ ਗਈ।
॥.
ਮਹੱਤਵਪੂਰਨ ਵਿਭਾਗ ਜਿਵੇ ਤੋਪਖਾਨਾ, ਬਾਰੂਦ ਆਦਿ ਨੂੰ ਅੰਗਰੇਜ਼ ਸੈਨਿਕਾਂ ਦੇ ਅਧੀਨ ਕਰ ਦਿੱਤਾ ਗਿਆ।
III.
ਫੌਜ਼ ਵਿੱਚ ਵੱਡੀ ਗਿਣਤੀ ਵਿੱਚ ਸਿੱਖ, ਗੋਰਖਿਆਂ ਅਤੇ ਪਠਾਣਾਂ ਦੀ ਭਰਤੀ ਕੀਤੀ ਗਈ।
IV.
ਭਾਰਤੀਆਂ ਨੂੰ ਫੌਜ਼ ਵਿੱਚ ਅਫ਼ਸਰਾਂ ਦੇ ਅਹੁਦੇ ਮਿਲਣੇ ਸ਼ੁਰੂ ਹੋ ਗਏ।
10) ਕੀ 1857 ਈ ਦੇ ਵਿਦਰੋਹ ਨੂੰ ਭਾਰਤ ਦਾ ਪਹਿਲਾ
ਸੁਤੰਤਰਤਾ ਸੰਗਰਾਮ ਕਹਿਣਾ ਠੀਕ ਹੈ?
ਉੱਤਰ:
ਹਾਂ। 1857 ਈ: ਦੇ ਵਿਦਰੋਹ ਨੂੰ ਅਸੀਂ ਹੇਠ ਲਿਖੇ ਕਾਰਨਾਂ ਕਰਕੇ ਪਹਿਲਾ
ਸੁਤੰਤਰਤਾ ਸੰਗਰਾਮ ਜਾਂ ਅਜਾਦੀ ਦੀ ਪਹਿਲੀ ਲੜਾਈ ਕਹਿ ਸਕਦੇ ਹਾਂ:
I.
ਇਸ ਵਿੱਚ ਆਮ ਲੋਕਾਂ ਨੇ ਵੀ ਭਾਗ ਲਿਆ।
॥.
ਇਹ ਅਦੋਲਨ ਭਾਰਤ ਦੇ ਵਿਸ਼ਾਲ ਖੇਤਰ ਵਿੱਚ ਫੈਲ ਗਿਆ।
III.
ਇਸ ਵਿਦਰੋਂਹ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕਾਂ ਨੇ ਭਾਗ ਲਿਆ।
IV.
ਇਸ ਵਿਦਰੋਹ ਵਿੱਚ ਸੈਨਿਕਾਂ ਦੇ ਨਾਲ-ਨਾਲ ਰਾਜਿਆਂ, ਜਿਮੀਦਾਰਾਂ, ਇਸਤਰੀਆਂ, ਮਰਦਾਂ ਅਤੇ ਬਚਿਆਂ ਨੇ ਵੀ ਭਾਗ ਲਿਆ।
V.
ਇਸ ਵਿਦਰੋਹ ਦਾ ਮਕਸਦ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕਢਣਾ ਸੀ।
11)
ਭਾਰਤ
ਵਿੱਚ
ਰਾਸ਼ਟਰਵਾਦ
ਦੇ
ਉਦੈ
ਹੋਣ
ਦੇ
ਕੀ
ਕਾਰਨ
ਸਨ?
ਉੱਤਰ: ਭਾਰਤ ਵਿੱਚ ਰਾਸ਼ਟਰਵਾਦ ਦੇ ਉਦੈ ਹੋਣ ਦੇ ਕਾਰਨ:
I. ਦੇਸ਼ ਵਿੱਚ ਚਲਾਈਆਂ ਗਈਆਂ ਧਾਰਮਿਕ-ਸਮਾਜਿਕ ਲਹਿਰਾਂ ਨੇ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕੀਤੀ।
II. ਪੱਛਮੀ
ਸਿਖਿਆ ਦੇ ਵਿਕਾਸ ਨਾਲ ਲੋਕਾਂ ਨੂੰ ਵਿਦੇਸ਼ੀ ਕਰਾਂਤੀਆਂ ਦੀ ਜਾਣਕਾਰੀ ਮਿਲੀ।
III.
ਅੰਗਰੇਜ਼ਾਂ ਨੇ ਸਾਰੇ ਰਾਜਾਂ ਵਿੱਚ ਇਕੋ ਕਾਨੂੰਨ ਲਾਗੂ ਕਰਕੇ ਭਾਰਤ ਨੂੰ ਇਕੋ ਰਾਜਨੀਤਕ ਇਕਾਈ ਬਣਾ ਦਿੱਤਾ।
IV.
ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਭਾਰਤੀਆਂ ਨੂੰ ਇਕੱਠਾ ਹੋਣਾ ਪਿਆ।
V.
ਅਖ਼ਬਾਰਾਂ, ਰਸਾਲਿਆਂ ਅਤੇ ਸਾਹਿਤ ਨੇ ਰਾਸ਼ਟਰਵਾਦੀ ਭਾਵਨਾਵਾਂ ਦਾ ਵਿਕਾਸ ਕੀਤਾ।
12)
ਪੱਛਮੀ ਸਿੱਖਿਆ ਪ੍ਰਣਾਲੀ ਰਾਸ਼ਟਰਵਾਦ ਦੇ ਉੱਥਾਨ ਵਿੱਚ ਕਿਸ ਪ੍ਰਕਾਰ ਸਹਾਇਕ ਸਿੱਧ ਹੋਈ?
ਉੱਤਰ: ਰਾਸ਼ਟਰਵਾਦ ਦੇ ਵਿਕਾਸ ਵਿੱਚ ਪੱਛਮੀ ਸਿੱਖਿਆ ਪ੍ਰਣਾਲੀ ਦਾ ਯੋਗਦਾਨ:
I. ਲੋਕਾਂ ਨੂੰ ਸਮਾਨਤਾ, ਭਾਈਚਾਰਾ, ਲੌਕਤਤਰ ਆਦਿ ਕਦਰਾਂ-ਕੀਮਤਾਂ ਦੀ ਜਾਣਕਾਰੀ ਮਿਲੀ।
II. ਲੋਕਾਂ ਨੂੰ ਇਕਠੇ ਪੜ੍ਹਣ ਦਾ ਮੌਕਾ ਮਿਲਿਆ।
III.
ਉਹਨਾਂ ਨੂੰ ਇਕ ਦੂਜੇ ਦੀਆਂ ਸਮਸਿਆਵਾਂ ਅਤੇ ਵਿਚਾਰਾਂ ਦੀ ਜਾਣਕਾਰੀ ਪ੍ਰਾਪਤ ਹੋਈ।
IV. ਲੋਕਾਂ
ਨੂੰ ਵਿਦੇਸ਼ੀ ਕਰਾਂਤੀਆਂ ਬਾਰੇ ਪਤਾ ਲੱਗਿਆ
।
V.
ਉਹ ਜਾਣ ਗਏ ਕਿ ਅੰਗਰੇਜ਼
ਕਿਹੜੇ ਤਰੀਕਿਆਂ ਨਾਲ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ।
13) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਦੇ ਮੁੱਢਲੇ
ਉਦੇਸ਼ ਕੀ ਸਨ?
ਉੱਤਰ:
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਦੇ ਮੁੱਢਲੇ ਉਦੇਸ਼:
I. ਅੰਗਰੇਜ਼ ਸਰਕਾਰ ਅਤੇ ਲੌਕਾਂ ਵਿਚਕਾਰ ਕੜੀ ਦਾ ਕੰਮ ਕਰਨਾ।
॥.
ਸਰਕਾਰ ਅਤੇ ਲੌਕਾਂ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਕਰਨ ਵਿੱਚ ਸਹਾਇਤਾ ਕਰਨਾ।
III.
ਲੋਕਾਂ ਦੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਾ।
IV.
ਸਰਕਾਰ ਕੌਲੋਂ` ਲੋਕਾਂ ਲਈ ਆਰਥਿਕ ਅਤੇ ਸਮਾਜਿਕ ਸਹੂਲਤਾਂ ਦੀ ਮੰਗ ਕਰਨਾ।
14) ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਦਲ ਦੀਆਂ
ਸਫ਼ਲਤਾਵਾਂ ਨੂੰ ਲਿਖੋ।
ਉੱਤਰ:
ਨਰਮ ਦਲ ਦੀਆਂ ਸਫ਼ਲਤਾਵਾਂ:
I.
ਉਹਨਾਂ ਨੇ ਭਾਰਤ ਵਿੱਚ ਪਹਿਲੇ ਰਾਜਨੀਤਕ ਸੰਗਠਨ ਦਾ ਨਿਰਮਾਣ ਕੀਤਾ।
॥.
ਉਹਨਾਂ ਨੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸਾਹ ਦਿੱਤਾ।
III.
ਉਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਪੇਸ਼ ਕੀਤੀ।
IV.
ਉਹਨਾਂ ਦੀਆਂ ਮੰਗਾਂ ਆਮ ਲੋਕਾਂ ਦੀਆਂ ਮੰਗਾਂ ਸਨ।
V.
ਉਹਨਾਂ ਨੇ ਲੋਕਾਂ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਦਾ ਪਸਾਰ ਕੀਤਾ।
VI.
ਜੇਕਰ ਉਹਨਾਂ ਨੇ ਉਗਰ ਰਵੱਈਆ ਅਪਣਾਇਆ ਹੁੰਦਾ ਤਾਂ ਸ਼ਾਇਦ ਕਾਂਗਰਸ ਦੀ ਹੋਂਦ ਹੀ ਨਾ ਹੁੰਦੀ।
15) ਕਿਹੜੇ ਕਾਰਨਾਂ ਕਰਕੇ 20ਵੀਂ ਸਦੀ ਦੇ ਆਰੰਭ
ਵਿੱਚ ਉਗਰ-ਰਾਸ਼ਟਰਵਾਦ ਦਾ ਵਿਕਾਸ ਹੋਇਆ?
ਉੱਤਰ:
ਉਗਰਵਾਦ ਦੇ ਵਿਕਾਸ ਦੇ ਕਾਰਨ:
I.
ਅੰਗਰੇਜ਼ਾਂ ਨੇ
ਉਦਾਰਵਾਦੀਆਂ ਦੀਆਂ ਮਗਾਂ ਵੇਲ ਧਿਆਨ ਨਾ ਦਿੱਤਾ।
॥.
ਅੰਗਰੇਜ਼ਾਂ ਦੀ
ਆਰਥਿਕ ਸ਼ੋਸ਼ਣ ਦੀ ਨੀਤੀ ਕਾਰਨ ਲੋਕਾਂ ਵਿੱਚ ਗੁੱਸੇ ਦੀ ਭਾਵਨਾ ਵਧੀ।
III.
ਭਾਰਤੀਆਂ ਪ੍ਰਤੀ ਮਾੜੇ ਵਤੀਰੇ ਕਾਰਨ ਲੌਕ ਅੰਗਰੇਜ਼ਾਂ ਨਾਲ ਨਫ਼ਰਤ ਕਰਨ ਲਗੇ।
IV.
ਅੰਗਰੇਜ਼ਾਂ ਨੇ ਭਾਰਤ ਦੇ ਸਮਾਜਿਕ ਅਤੇ ਧਾਰਮਿਕ ਰੀਤੀ-ਰਿਵਾਜ਼ਾਂ ਵਿੱਚ ਦਖਲ-ਅਦਾਜ਼ੀ ਕੀਤੀ।
V.
ਉਗਰ ਸੁਭਾਅ ਦੇ ਨੇਤਾਵਾਂ ਨੇ ਲੋਕਾਂ ਨੂੰ ਅੰਗਰੇਜ਼ਾਂ ਖਿਲਾਫ਼ ਲੜਣ ਲਈ ਤਿਆਰ ਕੀਤਾ।
16)
ਲਾਲਾ
ਲਾਜਪਤ
ਰਾਏ
ਨੇ
ਭਾਰਤ
ਦੀ
ਅਜਾਦੀ
ਦੀ
ਲੜਾਈ
ਵਿੱਚ
ਕੀ
ਯੋਗਦਾਨ
ਦਿੱਤਾ?
ਉੱਤਰ: ਲਾਲਾ ਲਾਜਪਤ ਰਾਏ ਦਾ ਭਾਰਤ ਦੀ ਅਜ਼ਾਦੀ ਵਿੱਚ ਯੋਗਦਾਨ:
I. ਲਾਲਾ ਲਾਜਪਤ ਰਾਏ ਨੂੰ ਪੰਜਾਬ
ਕੇਸਰੀ ਵੀ ਕਿਹਾ ਜਾਂਦਾ ਹੈ।
II. ਉਹ ਇਕ ਮਹਾਨ ਦੇਸ਼ ਭਗਤ, ਸੁਤੰਤਰਤਾ
ਸੈਨਾਨੀ, ਸਮਾਜ ਸੁਧਾਰਕ, ਪਤਰਕਾਰ ਅਤੇ ਸਮਾਜਿਕ ਨੇਤਾ ਸਨ।
III.
ਉਹਨਾਂ ਨੇ ਡੀ. ਏ. ਵੀ. ਸਿਖਿਆ ਸੰਸਥਾਵਾਂ
ਦੀ ਸਥਾਪਨਾ ਵਿੱਚ ਸਹਿਯੋਗ ਦਿੱਤਾ।
IV.
ਉਹਨਾਂ ਨੇ ਹੋਗ ਇੰਡੀਆ, ਅਨਹੇਪੀ ਇੰਡੀਆ, ਭਾਰਤ ਵਿੱਚ ਰਾਸ਼ਟਰੀ ਸਿਖਿਆ ਦੀਆਂ ਸਮਸਿਆਵਾਂ ਅਤੇ ਹੋਰ ਕਈ ਪੁਸਤਕਾਂ ਲਿਖੀਆਂ।
V.
ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਰਗਰਮ ਮੈਂਬਰ ਸਨ।
VI.
ਉਹਨਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਲਾਠੀਚਾਰਜ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।
17)
ਬਾਲ
ਗੰਗਾਧਰ ਤਿਲਕ ਨੇ ਭਾਰਤ ਦੀ ਅਜਾਦੀ ਦੀ ਲੜਾਈ ਵਿੱਚ ਕੀ ਯੋਗਦਾਨ ਦਿੱਤਾ?
ਉੱਤਰ: ਬਾਲ ਗੰਗਾਧਰ ਤਿਲਕ ਦਾ ਯੋਗਦਾਨ:
I. ਬਾਲ ਗੰਗਾਧਰ
ਤਿਲਕ ਨੂੰ ਭਾਰਤ ਵਿੱਚ ਅਸ਼ਾਂਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।
॥. ਉਹ ਮਹਾਨ ਵਿਦਵਾਨ, ਸਮਾਜ ਸੁਧਾਰਕ, ਸਿਖਿਆ ਸ਼ਾਸਤਰੀ, ਪਤਰਕਾਰ, ਸਮਾਜਿਕ ਨੇਤਾ ਅਤੇ ਸੁਤੰਤਰਤਾ
ਸੈਨਾਨੀ ਸਨ।
III.
ਉਹਨਾਂ ਨੇ ਕੇਸਰੀ ਅਤੇ ਮਰਾਠਾ ਅਖ਼ਬਾਰਾਂ ਸ਼ੁਰੂ ਕੀਤੀਆਂ ਅਤੇ ਕਈ ਪੁਸਤਕਾਂ ਲਿਖੀਆਂ।
IV.
ਉਹਨਾਂ ਨੇ ਬੰਬਈ
ਵਿੱਚ ਹੋਮ ਰੁਲ ਲੀਗ ਦੀ ਸਥਾਪਨਾ ਕੀਤੀ।
V.
ਤਿਲਕ ਦੁਆਰਾ ਦਿਤਾ ਗਿਆ ਨਾਅਰਾ, “ਸਵਰਾਜ ਮੇਰਾ
ਜਨਮ ਸਿਧ ਅਧਿਕਾਰ ਹੈ ਅਤੇ ਮੈਂ ਇਸਨੂੰ ਪ੍ਰਾਪਤ ਕਰਕੇ`ਹੀ ਰਹਾਂਗਾ” ਹਰੇਕ ਸੁਤੰਤਰਤਾ
ਸੰਗਰਾਮੀ ਦੇ ਦਿਲ ਵਿੱਚ ਬੈਠ ਗਿਆ।
18)
ਬੰਗਾਲ ਦੀ
ਵੰਡ ਨੇ
ਭਾਰਤ
ਦੀ
ਅਜਾਦੀ
ਦੇ
ਅੰਦੋਲਨ ਤੋ
ਕੀ
ਪ੍ਰਭਾਵ
ਪਾਇਆ?
ਉੱਤਰ: ਬੰਗਾਲ ਦੀ ਵੰਡ ਦਾ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਯੋਗਦਾਨ:
I. ਬੰਗਾਲ
ਦੀ ਵੰਡ ਨੇ ਲੋਕਾਂ ਨੂੰ ਅੰਗਰੇਜ਼ਾਂ
ਦੇ ਇਰਾਦਿਆਂ ਦੀ ਜਾਣਕਾਰੀ ਦਿੰਤੀ।
॥. ਲੋਕ ਅੰਗਰੇਜ਼ਾਂ
ਖਿਲਾਫ਼ ਇਕਜੁੱਟ ਹੋਏ।
III. ਹਿੰਦੂ-ਮੁਸਲਮਾਨਾਂ ਵਿੱਚ ਆਪਸੀ ਭਾਈਚਾਰਾ ਵਧਿਆ।
IV. ਸਵਦੇਸ਼ੀ ਅੰਦੋਲਨ
ਚਲਾਉਣ ਕਾਰਨ ਘਰੇਲੂ ਉਦਯੋਗਾਂ ਦਾ ਵਿਕਾਸ ਹੋਇਆ।
V. ਭਾਰਤੀਆਂ ਦੁਆਰਾ ਸਥਾਪਿਤ ਸੰਸਥਾਵਾਂ
ਨੇ ਲੋਕਾਂ ਨੂੰ ਰਾਸ਼ਟਰੀ ਸਿੱਖਿਆਵਾਂ ਦਿੱਤੀਆਂ।
19)
ਮੁਸਲਿਮ
ਲੀਗ਼
ਦੀ
ਸਥਾਪਨਾ
ਕਿਉ'
ਕੀਤੀ
ਗਈ?
ਉੱਤਰ: ਸਰ ਸੱਯਦ
ਅਹਿਮਦ ਖਾਂ ਦੇ ਯਤਨਾਂ ਨਾਲ ਮੁਸਲਮਾਨਾਂ ਵਿੱਚ ਨਵੀਂ ਚੇਤਨਾ ਦਾ ਵਿਕਾਸ ਹੋਇਆ। ਉਹਨਾਂ ਨੇ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਇਕ ਵੱਖਰੀ ਰਾਜਨੀਤਕ ਜੱਥੇਬਦੀ ਦੀ ਲੌੜ ਮਹਿਸੂਸ ਕੀਤੀ। ਅੰਗਰੇਜ਼
ਵੀ ਮੁਸਲਮਾਨਾਂ ਨੂੰ ਹਿੰਦੂਆਂ ਤੋ' ਵੱਖ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਮੁਸਲਮਾਨਾਂ ਦੇ ਪ੍ਰਤੀਨਿਧੀਆਂ ਦੁਆਰਾ ਪੇਸ਼ ਕੀਤੀਆਂ ਗਈਆਂ ਮੰਗਾਂ
ਨੂੰ ਮੰਨ
ਲਿਆ। ਇਸ ਤਰ੍ਹਾਂ 30 ਦਸੰਬਰ
1906 ਈ: ਨੂੰ ਢਾਕਾ ਵਿਖੇ ਮੁਸਲਿਮ ਲੀਗ ਦੀ ਸਥਾਪਨਾ ਹੋਈ।
20) ਗਦਰ ਅੰਦੋਲਨ ਦੀ ਸਥਾਪਨਾ ਅਤੇ ਗਤੀਵਿਧੀਆਂ ਸੰਬੰਧੀ
ਜਾਣਕਾਰੀ ਦਿਓ।
ਉੱਤਰ:
ਗ਼ਦਰ ਅੰਦੋਲਨ ਦੀ ਸਥਾਪਨਾ: ਗ਼ਦਰ ਪਾਰਟੀ ਦੀ ਸਥਾਪਨਾ 1913 ਈ: ਵਿੱਚ ਸਾਨਫ਼ਰਾਂਸਿਸਕੋਂ, ਅਮਰੀਕਾ
ਵਿਖੋ` ਹੋਈ। ਬਾਬਾ ਸੋਹਨ ਸਿੰਘ ਭਕਨਾ ਇਸਦੇ ਪ੍ਰਧਾਨ ਅਤੇ ਲਾਲਾ ਹਰਦਿਆਲ, ਭਾਈ ਕੇਸਰ ਸਿਘ, ਭਾਈ ਵਿਸਾਖਾ
ਸਿੰਘ, ਭਾਈ ਪਰਮਾਨੰਦ, ਮੁਹੰਮਦ ਬਰਕਤੁੱਲਾ ਆਦਿ ਉੱਘੇ ਮੈਂਬਰ ਸਨ।
ਗ਼ਦਰ ਅੰਦੋਲਨ ਦੀਆਂ ਗਤੀਵਿਧੀਆਂ: ਗਦਰ ਪਾਰਟੀ ਦੁਆਰਾ ਗ਼ਦਰ ਨਾਂ ਦਾ ਅਖ਼ਬਾਰ ਚਲਾਇਆ
ਗਿਆ। ਇਸਦੀਆਂ ਕਾਪੀਆਂ ਕਈ ਦੇਸ਼ਾਂ ਵਿੱਚ ਵੰਡੀਆਂ ਜਾਂਦੀਆਂ ਸਨ।ਇਸ ਅਖ਼ਬਾਰ ਵਿੱਚ ਬੰਬ ਬਣਾਉਣ, ਹਥਿਆਰ
ਇਕੱਠੇ ਕਰਨ, ਸਰਕਾਰੀ ਖਜ਼ਾਨੇ ਅਤੇ ਥਾਣਿਆਂ ਨੂੰ ਲੁੱਟਣ, ਜੇਲ੍ਹਾਂ ਤੋੜਣ, ਵਿਦਰੋਹ ਕਰਨ, ਅੰਗਰੇਜ਼ਾਂ
ਦੇ ਪਿਠੂਆਂ ਨੂੰ ਮਾਰਨ ਆਦਿ ਦਾ ਪ੍ਰਚਾਰ ਕੀਤਾ ਜਾਂਦਾ ਸੀ। ਗ਼ਦਰ ਪਾਰਟੀ ਨੇ ਅੰਗਰੇਜ਼ਾਂ ਖਿਲਾਫ਼ ਹਥਿਆਰਬਦ
ਵਿਦਰੋਹ ਦੀ ਯੋਜਨਾ ਬਣਾਈ ਪਰ ਇੰਕ ਗਦਾਰ ਦੀ ਗਦਾਰੀ ਕਾਰਨ ਇਹ ਯੋਜਨਾ ਅਸਫ਼ਲ ਰਹੀ।
21) ਸੁਤੰਤਰਤਾ ਐਦੌਲਨ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ
ਬਾਗ ਦੇ ਸਾਕੇ ਦਾ ਕੀ ਮਹੱਤਵ ਹੈ?
ਉੱਤਰ:
ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ ਬਾਦ ਦੇ ਸਾਕੇ ਦਾ
ਮਹੱਤਵ:
I.
ਇਸ ਸਾਕੇ ਨਾਲ ਅੰਗਰੇਜ਼ ਸਰਕਾਰ ਦਾ ਨਿਰਦਈ ਚਿਹਰਾ ਨੰਗਾ ਹੋਇਆ।
॥.
ਭਾਰਤੀ ਸੁਤੰਤਰਤਾ ਅੰਦੋਲਨ ਹੁਣ ਆਮ ਲੌਕਾਂ ਦਾ ਅਦੋਲਨ ਬਣ ਗਿਆ।
III.
ਭਗਤ ਸਿੰਘ ਵਰਗੇ` ਅਨੇਕਾਂ ਨੌਜਵਾਨ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਕੁੱਦ ਪਏ।
IV.
ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕੀਤਾ।
22) ਨਾ ਮਿਲਵਰਤਨ ਲਹਿਰ ਦੀਆਂ ਵਿਸ਼ੇਸ਼ਤਾਵਾਂ ਕੀ
ਸਨ?
ਉੱਤਰ:
ਨਾ ਮਿਲਵਰਤਨ ਲਹਿਰ ਦੀਆਂ ਵਿਸ਼ੇਸ਼ਤਾਵਾਂ:
I.
ਲੌਕਾਂ ਨੇ ਸਰਕਾਰੀ ਨੌਕਰੀਆਂ ਛੱਡ ਦਿੱਤੀਆਂ।
II.
ਸਰਕਾਰੀ ਸਨਮਾਨਾਂ ਅਤੇ ਉਪਾਧੀਆਂ ਨੂੰ ਵਾਪਸ ਕਰ ਦਿੱਤਾ ਗਿਆ।
III.
ਸਰਕਾਰੀ ਅਦਾਲਤਾਂ ਦਾ ਬਾਈਕਾਟ ਕੀਤਾ ਗਿਆ।
IV. ਸਰਕਾਰੀ ਸਿਖਿਆ ਸੰਸਥਾਵਾਂ
ਦਾ ਬਾਈਕਾਟ ਕਰਕੇ ਰਾਸ਼ਟਰੀ ਸਿੱਖਿਆ ਸੈਸਥਾਵਾਂ ਬਣਾਈਆਂ ਗਈਆਂ।
V. ਵਿਦੇਸ਼ੀ ਵਸਤੂਆਂ ਦੀ ਵਰਤੋ' ਬੰਦ
ਕਰ ਦਿੱਤੀ ਗਈ।
VI. ਹਿੰਦੂ-ਮੁਸਲਿਮ ਏਕਤਾ ਤੇ ਜੋਰ ਦਿੱਤਾ ਗਿਆ।
23)
ਚੌਰੀ-ਚੌਰਾ ਦੀ ਘਟਨਾ ਤੇ ਇੱਕ ਸੰਖੇਪ ਨੋਟ ਲਿਖੋ।