ਪਾਠ 3-ਉਪਭੋਗਤਾ ਸੰਤੁਲਨ (ਸੰਖਿਆਤਮਕ ਪ੍ਰਸ਼ਨ)
ਪ੍ਰਸਨ.1:- ਕੁੱਲ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਸੀਮਾਂਤ ਤੁਸ਼ਟੀਗੁਣ |
ਕੁੱਲ ਤੁਸ਼ਟੀਗੁਣ |
1 |
10 |
|
2 |
8 |
|
3 |
6 |
|
4 |
4 |
|
5 |
2 |
|
6 |
0 |
|
7 |
-2 |
|
ਹੱਲ;-
ਵਸਤੂ ਦੀਆਂ
ਇਕਾਈਆਂ |
ਸੀਮਾਂਤ ਤੁਸ਼ਟੀਗੁਣ |
ਕੁੱਲ ਤੁਸ਼ਟੀਗੁਣ |
1 |
10 |
10+0=10 |
2 |
8 |
10+8=18 |
3 |
6 |
18+6=24 |
4 |
4 |
24+4=28 |
5 |
2 |
28+2=30 |
6 |
0 |
30+0=30 |
7 |
-2 |
30-2=28 |
ਪ੍ਰਸਨ.2:- ਸੀਮਾਂਤ ਤੁਸ਼ਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
1 |
10 |
|
2 |
18 |
|
3 |
24 |
|
4 |
28 |
|
5 |
30 |
|
6 |
30 |
|
7 |
28 |
|
ਹੱਲ:-
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
1 |
10 |
10-0=10 |
2 |
18 |
18-10=8 |
3 |
24 |
24-18=6 |
4 |
28 |
28-24=4 |
5 |
30 |
30-28=2 |
6 |
30 |
30-30=0 |
7 |
28 |
28-30=-2 |
ਪ੍ਰਸਨ.3:- ਸੀਮਾਂਤ ਤੁਸ਼ਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
0 |
0 |
|
1 |
9 |
|
2 |
15 |
|
3 |
18 |
|
4 |
18 |
|
5 |
15 |
|
6 |
9 |
|
ਹੱਲ:-
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
0 |
0 |
0-0=0 |
1 |
9 |
9-0=9 |
2 |
15 |
15-9=6 |
3 |
18 |
18-15=3 |
4 |
18 |
18-18=0 |
5 |
15 |
15-18=-3 |
6 |
9 |
9-15=-6 |
ਪ੍ਰਸਨ.4:- ਕਿਸੇ ਉਪਭੋਗਤਾ ਦਾ ਸੀਮਾਂਤ ਤੁਸ਼ਟੀਗੁਣ ਹੇਠ ਲਿਖੀ ਤਾਲਿਕਾ ਵਿੱਚ ਵਿਖਾਇਆ ਗਿਆ ਹੈ। ਉਸ ਦਾ ਕੁੱਲ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਸੀਮਾਂਤ ਤੁਸ਼ਟੀਗੁਣ |
ਕੁੱਲ ਤੁਸ਼ਟੀਗੁਣ |
1 |
12 |
|
2 |
10 |
|
3 |
8 |
|
4 |
6 |
|
5 |
4 |
|
6 |
2 |
|
7 |
0 |
|
8 |
-2 |
|
ਹੱਲ:-
ਵਸਤੂ ਦੀਆਂ
ਇਕਾਈਆਂ |
ਸੀਮਾਂਤ ਤੁਸ਼ਟੀਗੁਣ |
ਕੁੱਲ ਤੁਸ਼ਟੀਗੁਣ |
1 |
12 |
12+0=12 |
2 |
10 |
12+10=22 |
3 |
8 |
22+8=30 |
4 |
6 |
30+6=36 |
5 |
4 |
36+4=40 |
6 |
2 |
40+2=42 |
7 |
0 |
42+0=42 |
8 |
-2 |
42-2=40 |
ਪ੍ਰਸਨ.5:- ਹੇਠ ਲਿਖੀ ਤਾਲਿਕਾ ਪੂਰੀ ਕਰੋ;
ਵਸਤੂ ਦੀਆਂ
ਇਕਾਈਆਂ |
ਸੀਮਾਂਤ ਤੁਸ਼ਟੀਗੁਣ |
ਕੁੱਲ ਤੁਸ਼ਟੀਗੁਣ |
1 |
50 |
50 |
2 |
------- |
90 |
3 |
30 |
---- |
4 |
------ |
140 |
5 |
------ |
150 |
ਹੱਲ; - ਕੁੱਲ ਤੁਸਟੀਗੁਣ:50, 90,120,140,150
ਸੀਮਾਂਤ ਤੁਸਟੀਗੁਣ: 50, 40,30,20,10
ਅਭਿਆਸ;
ਪ੍ਰਸਨ.1:- ਸੀਮਾਂਤ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
0 |
0 |
|
1 |
15 |
|
2 |
30 |
|
3 |
42 |
|
4 |
52 |
|
5 |
61 |
|
ਪ੍ਰਸਨ.2:- ਕੁੱਲ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
1 |
25 |
|
2 |
20 |
|
3 |
15 |
|
4 |
10 |
|
5 |
5 |
|
6 |
0 |
|
ਪ੍ਰਸਨ.3:- ਸੀਮਾਂਤ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
0 |
0 |
|
1 |
15 |
|
2 |
30 |
|
3 |
42 |
|
4 |
52 |
|
5 |
61 |
|
ਪ੍ਰਸਨ.4:- ਕੁੱਲ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
0 |
0 |
|
1 |
15 |
|
2 |
12 |
|
3 |
11 |
|
4 |
10 |
|
5 |
7 |
|
ਪ੍ਰਸਨ.5:- ਸੀਮਾਂਤ ਤੁਸਟੀਗੁਣ ਪਤਾ ਕਰੋ।
ਵਸਤੂ ਦੀਆਂ
ਇਕਾਈਆਂ |
ਕੁੱਲ ਤੁਸ਼ਟੀਗੁਣ |
ਸੀਮਾਂਤ ਤੁਸ਼ਟੀਗੁਣ |
1 |
10 |
|
2 |
18 |
|
3 |
25 |
|
4 |
31 |
|
5 |
34 |
|
6 |
34 |
|